ਕਿਸਾਨਾਂ ਦੇ ਹੱਕ 'ਚ ਡਟੇ ਔਜਲਾ, ਕੇਂਦਰ ਦਾ ਕੱਢਿਆ ਇਸ ਗੱਲੋਂ ਵਹਿਮ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In Appਕਾਂਗਰਸੀ ਲੀਡਰ ਵੀ ਭੁੱਖ ਹੜਤਾਲ ’ਤੇ ਬੈਠੇ
ਐਮ ਪੀ ਗੁਰਜੀਤ ਔਜਲਾ ਤੇ ਵਿਧਾਇਕ ਕੁਲਬੀਰ ਜੀਰਾ ਵੱਲੋਂ ਹੜਤਾਲ.ਕਿਸਾਨਾਂ ਦੇ ਸਮੱਰਥਨ ’ਚ ਭੁੱਖ ਹੜਤਾਲ ਦਾ ਫੈਸਲਾ.ਦਿੱਲੀ ’ਚ ਜੰਤਰ ਮੰਤਰ ’ਤੇ ਬੈਠੇ ਹੋਏ ਨੇ ਕਾਂਗਰਸੀ ਲੀਡਰ.'ਕੇਂਦਰ ਸਰਕਾਰ ਨੂੰ ਜਗਾਉਣ ਲਈ ਪ੍ਰਦਰਸ਼ਨ.ਮੋਦੀ ਸਰਕਾਰ ਨੂੰ ਕਿਸਾਨਾਂ ਦੀ ਸੁਣਨੀ ਚਾਹੀਦੀ: ਔਜਲਾ