ਗੁਰਸੇਵਕ ਸਿੰਘ ਦਾ ਪਿਤਾ ਪੁੱਤ ਨੂੰ ਯਾਦ ਕਰ ਭੁੱਬਾਂ ਮਾਰ-ਮਾਰ ਰੋਇਆ, ਨਹੀ ਰੁੱਕ ਰਹੇ ਹੰਝੂ
Continues below advertisement
ਤਮਿਲਨਾਡੂ ਦੇ ਕੁੰਨੂਰ ‘ਚ ਕ੍ਰੈਸ਼ ਹੋਇਆ ਸੀ ਹੈਲੀਕੌਪਟਰ
8 ਦਸੰਬਰ ਨੂੰ ਵਾਪਰਿਆ ਸੀ ਦਰਦਨਾਕ ਹਾਦਸਾ
ਹਾਦਸੇ ‘ਚ 14 ‘ਚੋਂ 13 ਲੋਕਾਂ ਦੀ ਮੌਤ ਹੋ ਚੁੱਕੀ-ਰਾਜਨਾਥ ਸਿੰਘ
ਪੰਜਾਬ ਦੇ ਨਾਇਕ ਗੁਰਸੇਵਕ ਸਿੰਘ ਨੇ ਵੀ ਗਵਾਈ ਹਾਦਸੇ ‘ਚ ਜਾਨ
ਤਰਨ ਤਾਰਨ ਦੇ ਨਾਇਕ ਗੁਰਸੇਵਕ ਸਿੰਘ ਦੀ ਵੀ ਕ੍ਰੈਸ਼ ਦੌਰਾਨ ਮੌਤ
ਗੁਰਸੇਵਕ ਸਿੰਘ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
ਕਾਂਗੜਾ ਦੇ ਜੈਸਿੰਘਪੁਰ ਦੇ ਲਾਂਸ ਨਾਇਕ ਵਿਵੇਕ ਕੁਮਾਰ ਦਾ ਪਰਿਵਾਰ ਸਦਮੇ ‘ਚ
ਲਾਂਸ ਨਾਇਕ ਵਿਵੇਕ ਕੁਮਾਰ 2012 ‘ਚ ਫੌਜ ‘ਚ ਹੋਏ ਸਨ ਭਰਤੀ
ਪਰਿਵਾਰ ਦਾ ਇਕਲੌਤਾ ਸਹਾਰਾ ਸਨ ਵਿਵੇਕ ਕੁਮਾਰ
ਜਨਰਲ ਬਿਪਿਨ ਰਾਵਤ ਸਣੇ 13 ਲੋਕਾਂ ਦੀ ਹੋਈ ਸੀ ਮੌਤ
ਜਨਰਲ ਰਾਵਤ ਦੀ ਪਤਨੀ ਮਧੂਲਿਕਾ ਦੀ ਵੀ ਹੋਈ ਸੀ ਮੌ
Continues below advertisement
Tags :
Gursewak Singh