Corona ਨੂੰ ਲੈ ਕੇ ਹਰਸਿਮਰਤ ਬਾਦਲ ਨੇ Captain ਸਰਕਾਰ 'ਤੇ ਕੱਢੀ ਭੜਾਸ
Continues below advertisement
ਪੰਜਾਬ ਸਰਕਾਰ 'ਤੇ ਹਰਸਿਮਰਤ ਬਾਦਲ ਨੇ ਵਿੰਨ੍ਹੇ ਨਿਸ਼ਾਨੇ, ਕੋਰੋਨਾ ਦੀ ਲੜਾਈ ਦੌਰਾਨ ਪੰਜਾਬ ਸਰਕਾਰ ਹੋਈ ਨਾਕਾਮ- ਹਰਸਿਮਰਤ, ਕੋਰੋਨਾ ਦੀ ਟੈਸਟਿੰਗ ਪੰਜਾਬ 'ਚ ਸਭ ਤੋਂ ਘੱਟ- ਹਰਸਿਮਰਤ, ਹੋਰਨਾਂ ਸੂਬਿਆਂ 'ਚ ਕੁੰਭ ਚੱਲ ਰਿਹਾ ਤੇ ਪੰਜਾਬ 'ਚ ਰੈਲੀਆਂ 'ਤੇ ਮਨਾਹੀ, ਕਣਕ ਖਰੀਦ 'ਤੇ ਵੀ ਹਰਸਿਮਰਤ ਬਾਦਲ ਦਾ ਬਿਆਨ, 'ਪੰਜਾਬ 'ਚ ਕਣਕ ਦੀ ਖਰੀਦ 'ਚ ਦੇਰੀ ਕਿਉਂ ਕੀਤੀ ਗਈ'.
Continues below advertisement