ਹਰਸਿਮਰਤ ਦਾ ਅਸਤੀਫਾ ਹੋਈਆ ਮਨਜ਼ੂਰ, ਜਾਣੋ ਕਿਸ ਨੂੰ ਮਿਲੇਗੀ ਵਿਭਾਗ
Continues below advertisement
ਹਰਸਿਮਰਤ ਦੇ ਅਸਤੀਫੇ ਤੋਂ ਬਾਅਦ ਖਾਤੀਬਾੜੀ ਮੰਤਰੀ ਨਰੇਂਦਰ ਤੌਮਰ ਨੂੰ ਨਿਭਾਗ ਸੌਪ ਦਿੱਤਾ ਹੈ.ਤੇ ਨਰੇਂਦਰ ਤੋਮਰ ਇਸਦਾ ਧੰਨਵਾਦ ਵੀ ਕੀਤਾ ਹੈ,ਦੇਰ ਰਾਤ ਖੇਤੀਬਾੜੀ ਨਾਲ ਜੁੜੇ ਬਿੱਲ ਨੂੰ ਲੈ ਕੇ NDA 'ਚ ਫੁੱਟ ਪੈ ਗਈ ਸੀ। ਬਿੱਲ ਦਾ ਵਿਰੋਧ ਕਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਖੇਤੀਬਾੜੀ ਨਾਲ ਸਬੰਧਤ ਬਿਲਾਂ ਦੇ ਵਿਰੋਧ ਵਿੱਚ ਸਰਕਾਰ ਤੋਂ ਅਸਤੀਫਾ ਦੇ ਦਿੱਤਾ । ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਮੋਦੀ ਸਰਕਾਰ ਵਿੱਚ ਅਕਾਲੀ ਦਲ ਦੀ ਇਕਲੌਤੀ ਨੁਮਾਇੰਦਾ ਸੀ।ਸੁਖਬੀਰ ਬਾਦਲ ਨੇ ਅੱਜ ਕੈਬਨਿਟ 'ਚ ਕਿਹਾ, “ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਅਤੇ ਇਹ ਖੇਤੀਬਾੜੀ ਨਾਲ ਸਬੰਧਤ ਇਨ੍ਹਾਂ ਬਿੱਲਾਂ ਦਾ ਵਿਰੋਧ ਕਰਦੀ ਹੈ” ਅਕਾਲੀ ਦਲ ਨੇ ਕਦੇ ਯੂ-ਟਰਨ ਵੀ ਨਹੀਂ ਲਿਆ।
Continues below advertisement
Tags :
Tomar Harsimrat Kaur Resigns Over Farmer Bill Modi 2 Minister Resignation Shiromani Akali Dal Oppose Farm Bill Farmers Protest Sad Harsimrat Kaur Badal Resigns From Modi Cabinet Harsimrat Kaur Resigns Harsimrat Kaur Resignation Central Minister Harsimrat Kaur Resigns Master Stroke Farm Bills Union Cabinet Harsimrat Kaur Narendra Tomar Punjab Agriculture Department