National Security Act ਤੇ ਹਮੇਸ਼ਾ ਪੈਂਦਾ ਪੰਜਾਬ ਵਿੱਚ ਰੌਲਾ, ਆਖਿਰ ਕੀ ਹੈ ਇਹ ਐਕਟ ?
National Security Act ਤੇ ਹਮੇਸ਼ਾ ਪੈਂਦਾ ਪੰਜਾਬ ਵਿੱਚ ਰੌਲਾ, ਆਖਿਰ ਕੀ ਹੈ ਇਹ ਐਕਟ ?
#Haryanagovernment #NationalSecurityAct #SKM #Blackday #Farmerprotest2024 #MSP #KissanProtest #Shambhuborder #teargas #ShubhKaranSingh #Khanauriborder #piyushgoyal #Farmers #Balbirsinghrajewal #Darshanpal #Jogindersinghugrahna #Farmers #Kisan #BhagwantMann #Shambuborder #Jagjitsinghdalewal #Sarwansinghpander #NarendraModi #BJP #Punjab #PunjabNews #abpsanjha #ABPNews #abplive
ਨੈਸ਼ਨਲ ਸਿਕਿਓਰਿਟੀ ਐਕਟ ਸਤੰਬਰ 1980 ‘ਚ ਪਾਰਲੀਮੈਂਟ ‘ਚ ਪਾਸ ਹੋਇਆ ,ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ਦੇ ਅਧਾਰ ‘ਤੇ ਨਜ਼ਰਬੰਦੀ ਹੁੰਦੀ , NSA ਤਹਿਤ ਨਜ਼ਰਬੰਦੀ ‘ਚ 12 ਮਹੀਨੇ ਰੱਖਿਆ ਜਾ ਸਕਦਾ
ਇਲਜ਼ਾਮ ਸਾਬਿਤ ਕਰਨ ਲਈ ਸੂਬਤ ਮਿਲਣ ‘ਤੇ ਨਜ਼ਰਬੰਦੀ ਵੱਧ ਜਾਂਦੀ,ਹਿਰਾਸਤ ‘ਚ ਲੈਣ ਬਾਅਦ ਮੁਲਜ਼ਮ ਦੀ ਅਦਾਲਤੀ ਪੇਸ਼ੀ ਜ਼ਰੂਰੀ ਨਹੀਂ,ਹਫਤੇ ਦੇ ਅੰਦਰ ਨਜ਼ਰਬੰਦੀ ਦਾ ਅਧਾਰ ਬੋਰਡ ਸਾਹਮਣੇ ਦੱਸਣਾ ਹੁੰਦਾ
ਬੋਰਡ ਆਪਣੀ ਰਿਪੋਰਟ 7 ਹਫਤਿਆਂ ਦੇ ਅੰਦਰ ਪੇਸ਼ ਕਰਦਾ,ਲੋੜ ਪੈਣ ‘ਤੇ ਸਰਕਾਰਾਂ ਇੱਕ ਤੋਂ ਵੱਧ ਐਡਵਾਈਜ਼ਰੀ ਬੋਰਡ ਬਣਾ ਸਕਦੀਆਂ,ਜੇਕਰ ਲੋੜੀਂਦੇ ਸਬੂਤ ਹੋਣ ਤਾਂ ਜਦੋਂ ਤੱਕ ਚਾਹੇ ਸਰਕਾਰ ਨਜ਼ਰਬੰਦੀ ‘ਚ ਰੱਖ ਸਕਦੀ
ਜੇਕਰ ਬੋਰਡ ਨੂੰ ਲੱਗੇ ਕਿ ਸਬੂਤ ਤਸੱਲੀਬਖ਼ਸ ਨਹੀਂ ਤਾਂ ਨਜ਼ਰਬੰਦੀ ਤੋਂ ਛੱਡਣ ਪਏਗਾ ,NSA ਲੱਗਣ ‘ਤੇ ਮੁਲਜ਼ਮ ਦੀ ਜ਼ਮਾਨਤ ਨਹੀਂ ਹੋ ਸਕਦੀ ,NSA ਲੱਗਣ ‘ਤੇ ਨਜ਼ਰਬੰਦੀ ਤੋਂ ਛੁੱਟੀ ਵੀ ਨਹੀਂ ਮਿਲ ਸਕਦੀ