Farmer protest |ਸ਼ੰਭੂ ਤੇ ਤੈਨਾਤ ਸਬ ਇੰਸਪੈਕਟਰ ਦੀ ਮੌਤ, ਦਿੱਤੀ ਗਈ ਆਖ਼ਰੀ ਵਿਦਾਈ
ABP Sanjha
Updated at:
17 Feb 2024 01:54 PM (IST)
Download ABP Live App and Watch All Latest Videos
View In AppFarmer protest |ਸ਼ੰਭੂ ਤੇ ਤੈਨਾਤ ਸਬ ਇੰਸਪੈਕਟਰ ਦੀ ਮੌਤ, ਦਿੱਤੀ ਗਈ ਆਖ਼ਰੀ ਵਿਦਾਈ
#HaryanaPolice #SubInspector #Captainamrindersingh #Suniljakhar #Shambhuborder #FarmersProtest2024 #BharatBand #FarmersProtests #Haryana #Punjab #DelhiChalo #Sarwansinghpandher #Pakistan #JagjitSinghDallewal #BhagwantMann #ArjunMunda #PiyushGoyal #Punjab #CMMann #Chandigarh #abpsanjha #abplive
ਕਿਸਾਨ ਅੰਦੋਲਨ ਦੌਰਾਨ ਸਬ ਇੰਸਪੈਕਟਰ ਦੀ ਮੌਤ ਹੋ ਗਈ ਹੈ, ਪਾਣੀਪਤ ਦੇ ਸਮਾਲਖਾ GRP ਚੌਕੀ ਵਿੱਚ ਤੈਨਾਤ ਸਨ ਅਤੇ ਸ਼ੰਭੂ ਬੌਰਡਰ ਤੇ ਉਨ੍ਹਾਂ ਦੀ ਡਿਊਟੀ ਲੱਗੀ ਹੋਈ ਸੀ, ਹੰਝੂ ਗੈਸ ਦੇ ਗੋਲਿਆਂ ਦੇ ਧੂੰਏ ਕਰਕੇ ਮੌਤ ਹੋਈ ਦੱਸੀ ਗਈ ਹੈ,ਸੋਨੀਪਤ ਦੇ ਖਰਖੂਦਾ ਦੇ ਰਹਿਣ ਵਾਲੇ ਸਨ ਸਬ ਇੰਸਪੈਕਟਰ ਹੀਰਾ ਲਾਲ |