ਨਸ਼ਾ ਛੁਡਾਉ ਕੇਂਦਰ ਦੇ ਮਰੀਜਾਂ ਦਾ ਹਾਲ ਸੁਣ ਤੁਹਾਡਾ ਵੀ ਨਿਕਲ ਜਾਣਾ ਹਾਸਾ
Continues below advertisement
ਨਸ਼ਾ ਛੁਡਾਉ ਕੇਂਦਰ ਦੇ ਮਰੀਜਾਂ ਦਾ ਹਾਲ ਸੁਣ ਤੁਹਾਡਾ ਵੀ ਨਿਕਲ ਜਾਣਾ ਹਾਸਾ
ਨਸ਼ਾ ਛੁਡਾਉ ਕੇਂਦਰ ਦੇ ਮਰੀਜਾਂ ਨੂੰ ਆ ਰਹੀ ਸਮਸਿਆ
ਮਰੀਜਾਂ ਨੇ ਸਰਕਾਰ ਖਿਲਾਫ ਕੀਤੀ ਨਾਰੇਬਾਜੀ
ਸਰਕਾਰ ਅਤੇ ਡਾਕਟਰਾਂ ਨੂੰ ਮਰੀਜਾਂ ਨੇ ਕੋਸਿਆ
ਪੰਜਾਬ ਭਰ ਵਿਚ ਡਾਕਟਰਾ ਸਰਕਾਰ ਖਿਲਾਫ ਪਰਦਰਸ਼ਨ ਕਰ ਰਹੇ ਹਨ ।
ਓਪੀਡੀ ਨੂੰ ਪੱਕੇ ਤੌਰ ਤੇ ਬੰਦ ਕਰ ਦਿਤਾ ਹੈ । ਮਰੀਜ ਖਜਲ ਖੁਆਰ ਹੋ ਰਹੇ ਹਨ ।
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨਾਲ ਮੁਲਾਕਾਤ ਕੀਤੀ ਹੈ ਅਤੇ ਮੀਟਿੰਗ ਤੋਂ ਬਾਅਦ ਵੀ ਕੋਈ ਹਲ ਨਹੀ ਨਿਕਲਿਆ ।
ਪੀਐਮਸੀਐਸ ਐਸੋਸੀਏਸ਼ਨ ਵਲੋ ਹੜਤਾਲ ਕੀਤੀ ਗਈ ਹੈ।
ਨਸ਼ਾ ਦੇ ਆਦਿ ਮਰੀਜ ਨੇ ਕਿਹਾ ਕਿ ਸਾਨੂੰ ਹਫਤੇ ਬਾਅਦ ਦਵਾਈ ਮਿਲਦੀ ਹੈ । ਉਹ ਅਜ ਡਾਕਟਰਾਂ ਨੇ ਨਾ ਕਰ ਦਿਤੀ ਹੈ ।
Continues below advertisement