Sidhu Moose Wala ਦੇ ਕਤਲ ਸਬੰਧੀ HGS ਧਾਲੀਵਾਲ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ, ਸੁਣ ਖੜੇ ਹੋ ਜਾਣਗੇ ਰੌਂਗਟੇ

Continues below advertisement

29 ਮਈ ਦੀ ਸ਼ਾਮ ਮਾਨਸਾ ਦੇ ਪਿੰਡ 'ਚ ਸਿੱਧੂ ਮੂਸੇਵਾਲਾ (Sidhu Moose Wala) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਤੱਕ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋ ਚੁੱਕੇ ਹਨ। ਇਸ ਕਤਲ ਕੇਸ 'ਚ ਹੁਣ ਤੱਕ ਕਈ ਗ੍ਰਿਫਤਾਰੀਆਂ ਵੀ ਹੋਈਆਂ ਅਤੇ ਹੁਣ ਇਸ ਬਾਰੇ ਕਈ ਹੈਰਾਨ ਕਰਨ ਵਾਲੇ ਖੁਲਾਸੇ HGS ਧਾਲੀਵਾਲ ਦਿੱਲੀ ਪੁਲਿਸ ਦੇ ਸਪੈਸ਼ਲ CP ਨੇ ਏਬੀਪੀ ਸਾਂਝਾ (ABP Sanjha) 'ਤੇ ਕੀਤੇ।

Continues below advertisement

JOIN US ON

Telegram