ਗ੍ਰਹਿ ਮੰਤਰਾਲੇ ਵੱਲੋਂ ਬਣਾਈ ਜਾਂਚ ਟੀਮ ਪੰਜਾਬ ਪਹੁੰਚੀ, ਪਿਆਰੇਆਨਾ ਫਲਾਈਓਵਰ ‘ਤੇ ABP Sanjha ਦੀ ਗਰਾਉਂਡ ਰਿਪੌਰਟ
Continues below advertisement
ਗ੍ਰਹਿ ਮੰਤਰਾਲੇ ਵੱਲੋਂ ਬਣਾਈ ਜਾਂਚ ਟੀਮ ਪੰਜਾਬ ਪਹੁੰਚੀ
ਪਿਆਰੇਆਨਾ ਫਲਾਈਓਵਰ ‘ਤੇ ਟੀਮ ਨੇ ਕੀਤੀ ਜਾਂਚ
ਗ੍ਰਹਿ ਮੰਤਰਾਲੇ ਨੇ ਹਾਈ ਲੈਵਲ ਕਮੇਟੀ ਦਾ ਕੀਤਾ ਗਠਨ
ਜੁਆਇੰਟ ਡਾਇਰੈਕਟਰ IB, IG SPG ਅਤੇ ਸੁਰੱਖਿਆ ਸਕੱਤਰ ਟੀਮ 'ਚ ਸ਼ਾਮਿਲ
5 ਜਨਵਰੀ ਨੂੰ ਇਸੇ ਪੁੱਲ ‘ਤੇ 20 ਮਿੰਟ ਰੁਕਿਆ ਰਿਹਾ ਸੀ PM ਦਾ ਕਾਫਿਲਾ
BJP ਨੇ ਪੰਜਾਬ ਸਰਕਾਰ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ
ਮਾਮਲੇ ਨੂੰ ਬੇਵਜ੍ਹਾ ਤੂਲ ਦਿੱਤੀ ਜਾ ਰਹੀ- ਕਾਂਗਰਸ
Continues below advertisement
Tags :
MHA Visit Punjab