ਕੜਾਕੇ ਦੀ ਠੰਢ 'ਚ ਕਿਵੇਂ ਰਾਤ ਗੁਜ਼ਾਰ ਰਹੇ ਕਿਸਾਨ?

Continues below advertisement
ਕੜਾਕੇ ਦੀ ਠੰਢ 'ਚ ਕਿਵੇਂ ਰਾਤ ਗੁਜ਼ਾਰ ਰਹੇ ਕਿਸਾਨ?
ਦਿੱਲੀ ਬੌਰਡਰ 'ਤੇ ਕਿਸਾਨ ਅੰਦੋਲਨ ਦਾ 24ਵਾਂ ਦਿਨ
ਠੰਢ ਵਿੱਚ ਸੜਕਾਂ 'ਤੇ ਰਾਤ ਗੁਜਾਰ ਰਹੇ ਕਿਸਾਨ
ਅੱਗ ਸੇਕ ਠੰਢ ਤੋਂ ਬਚਣ ਦੀ ਕਰ ਰਹੇ ਕੋਸ਼ਿਸ਼
'ਪ੍ਰਣ ਲਿਆ ਕਿ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਜਾਵਾਂਗੇ'
'ਕਿਸਾਨਾਂ ਲਈ ਇਹ ਠੰਢ ਕੋਈ ਮਾਇਨੇ ਨਹੀਂ ਰੱਖਦੀ
'ਇੰਨਾਂ ਦਿਨ ਤਾਂ ਕਿਸਾਨ ਫਸਲਾਂ ਨੂੰ ਪਾਣੀ ਲਾ ਰਿਹਾ ਹੁੰਦਾ'
'ਉਸ ਤਰੀਕੇ ਨਾਲ ਮਰਨ ਦੀ ਥਾਂ ਸੰਘਰਸ਼ 'ਚ ਮਰਨਾ ਮਨਜ਼ੂਰ'
ਹੱਡ ਚੀਰਵੀਂ ਠੰਢ 'ਚ ਕਿਸਾਨਾਂ ਦਾ ਜੋਸ਼ ਬਰਕਰਾਰ
ਠੰਢ ਦੇ ਬਾਵਜੂਦ ਬਜ਼ੁਰਗਾਂ ਦੇ ਵੀ ਹੌਂਸਲੇ ਬੁਲੰਦ
'ਸਾਨੂੰ ਸਾਡੇ ਇਤਿਹਾਸ ਤੋਂ ਮਿਲਦਾ ਨਿੱਘ'
ਟਰਾਲੀ 'ਚ ਹੀ ਰਹਿਣ ਦਾ ਸਾਰਾ ਇੰਤਜ਼ਾਮ ਕੀਤਾ ਗਿਆ
ਕਿਸਾਨਾਂ ਨਾਲ ਮਹਿਲਾਵਾਂ ਵੀ ਡਟੀਆਂ ਹੋਈਆਂ
'ਮੋਰਚਾ ਫਤਿਹ ਕਰਕੇ ਹੀ ਜਾਵਾਂਗੇ'
ਇਸ ਵਾਰ ਠੰਢ ਤੋੜ ਰਹੀ ਸਾਰੇ ਰਿਕਾਰਡ
Continues below advertisement

JOIN US ON

Telegram