ਭਗਵੰਤ ਮਾਨ ਨੇ ਲੋਕ ਸਭਾ 'ਚ ਆਰਡੀਨੈਂਸ ਦੀ ਕਿਵੇਂ ਕੀਤੀ ਖਿਲਾਫ਼ਤ?

Continues below advertisement
ਭਗਵੰਤ ਮਾਨ ਨੇ ਲੋਕ ਸਭਾ ਵਿੱਛ ਕਿਸਾਨਾਂ ਦਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਕਿਸਾਨ ਕੋਲ ਵੇਚਣ ਲਈ ਕੁਝ ਨਹੀਂ ਰਹਿ ਗਿਆ।
ਕਿਸਾਨਾਂ ਦਾ ਭਵਿੱਖ ਸਿਆਸਤ 'ਚ ਉਲਝ ਗਿਆ ਹੈ। ਖੇਤੀ ਆਰਡੀਨੈਂਸ ਤੇ ਸਿਆਸੀ ਪਾਰਟੀਆਂ ਕਿਸਾਨਾਂ ਦਾ ਸਾਥ ਦੇਣ ਦਾ ਦਾਅਵਾ ਕਰ ਰਹੀਆਂ ਨੇ। 
Continues below advertisement

JOIN US ON

Telegram