ਪੁੱਤ ਵਲੋਂ ਸਕੂਟਰ 'ਤੇ ਹੂਟਰ ਵਜਾਉਣ ਦੇ ਮਾਮਲੇ 'ਤੇ 'ਆਪ' ਵਿਧਾਇਕ ਅਮਨਦੀਪ ਸਿੰਘ ਮੁਸਾਫ਼ਰ ਨੇ ਤੋੜੀ ਚੁੱਪੀ, 'ਮੈਂ DGP ਪੰਜਾਬ ਤੇ ਮੁੱਖ ਮੰਤਰੀ ਕੋਲ ਕਰਾਂਗਾ ਸ਼ਿਕਾਇਤ'
abp sanjha
Updated at:
06 Sep 2022 09:23 PM (IST)
Download ABP Live App and Watch All Latest Videos
View In App'ਆਪ' ਵਿਧਾਇਕ ਅਮਨਦੀਪ ਸਿੰਘ ਮੁਸਾਫ਼ਰ ਨੇ ਤੋੜੀ ਚੁੱਪੀ
ਮੇਰੇ ਪੁੱਤਰ ਨੇ ਕੋਈ ਹੂਟਰ ਨਹੀਂ ਵਜਾਇਆ - ਵਿਧਾਇਕ
'ਮੇਰੇ ਪੁੱਤ ਨੂੰ ਕ੍ਰਿਮੀਨਲ ਬਣਾ ਕੇ ਪੇਸ਼ ਕੀਤਾ ਗਿਆ'
ਪੁਲਿਸ ਵਲੋਂ ਬੋਲੀ ਗਈ ਸ਼ਬਦਾਵਲੀ ਨਿੰਦਣਯੋਗ - ਵਿਧਾਇਕ
ਮੈਂ DGP ਪੰਜਾਬ ਤੇ ਮੁੱਖ ਮੰਤਰੀ ਕੋਲ ਕਰਾਂਗਾ ਸ਼ਿਕਾਇਤ - ਵਿਧਾਇਕ