Ravneet Bittu On Bullet Proof Jackets : ਦੇਗ ਲੰਗਰ ਪ੍ਰਸ਼ਾਦ ਵਾਲੇ ਪੰਜਾਬ 'ਚ ਵੰਡੀਆਂ ਜਾ ਰਹੀਆਂ ਬੁਲਟਪ੍ਰੂਫ਼ ਜੈਕਟਾਂ

Continues below advertisement

Ravneet Bittu On Bullet Proof Jackets : ਦੇਗ ਲੰਗਰ ਪ੍ਰਸ਼ਾਦ ਵਾਲੇ ਪੰਜਾਬ 'ਚ ਵੰਡੀਆਂ ਜਾ ਰਹੀਆਂ ਬੁਲਟਪ੍ਰੂਫ਼ ਜੈਕਟਾਂ

ਸਿਵ ਸੈਨਾ ਲੀਡਰ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਸ਼ਿਵ ਸੈਨਾ ਪੰਜਾਬ ਦੇ ਕੌਮੀ ਮੀਤ ਪ੍ਰਧਾਨ ਅਮਿਤ ਅਰੋੜਾ ਦੀ ਵਧਾਈ ਗਈ ਸੁਰੱਖਿਆ 'ਤੇ ਐਮਪੀ ਰਵਨੀਤ ਬਿੱਟੂ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ | ਬਿੱਟੂ ਨੇ ਕਿਹਾ ਕਿ ਜਿਸ ਪੰਜਾਬ 'ਚ ਦੇਗ,ਲੰਗਰ,ਪ੍ਰਸ਼ਾਦ ਵੰਡੇ ਜਾਂਦੇ ਨੇ ਅੱਜ ਉਸ ਦੀ ਹਾਲਤ ਇੰਨੀ ਕਮਜ਼ੋਰ ਹੋਗੀ ਕਿ ਲੋਕਾਂ ਨੂੰ ਬੁਲਟਪ੍ਰੂਫ਼ ਜੈਕਟਾਂ ਦਿੱਤੀਆਂ ਜਾ ਰਹੀਆਂ ਹਨ |

Continues below advertisement

JOIN US ON

Telegram