Surjit Kumar Jyani : ਪੰਜਾਬ 'ਚ ਸਰਕਾਰੀ ਜ਼ਮੀਨਾਂ 'ਤੇ ਹੋਵੇ ਪੋਸਤ ਅਤੇ ਅਫੀਮ ਦੀ ਖੇਤੀ , ਤਾਂ ਹੀ ਰੁਕ ਸਕਦੈ ਨਸ਼ਾ : ਸੁਰਜੀਤ ਜਿਆਣੀ
Surjit Kumar Jyani : ਪੰਜਾਬ 'ਚ ਸਰਕਾਰੀ ਜ਼ਮੀਨਾਂ 'ਤੇ ਹੋਵੇ ਪੋਸਤ ਅਤੇ ਅਫੀਮ ਦੀ ਖੇਤੀ , ਤਾਂ ਹੀ ਰੁਕ ਸਕਦੈ ਨਸ਼ਾ : ਸੁਰਜੀਤ ਜਿਆਣੀ
#surjitkumarjyani #fazilka #abpsanjha
Fazilka News : ਫਾਜ਼ਿਲਕਾ ਤੋਂ ਭਾਜਪਾ ਆਗੂ ਅਤੇ ਸਾਬਕਾ ਵਿਧਾਇਕ ਸੁਰਜੀਤ ਜਿਆਣੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪਾਕਿਸਤਾਨ ਤੋਂ ਭਾਰਤ ਵੱਲ ਆ ਰਹੇ ਨਸ਼ੇ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਸ ਨਸ਼ੇ ਨੂੰ ਰੋਕਣ ਦਾ ਇੱਕੋ ਹੀ ਹੱਲ ਹੈ ਕਿ ਸੂਬੇ ਦੇ ਵਿੱਚ ਅਫੀਮ ਤੇ ਪੋਸਤ ਦੀ ਖੇਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਜ਼ਮੀਨਾਂ 'ਤੇ ਅਫੀਮ ਪੋਸਤ ਦੀ ਖੇਤੀ ਹੋਵੇ ਤੇ ਲੋਕਾਂ ਨੂੰ ਲਾਈਸੰਸ ਜਾਰੀ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਨਾਲ ਨਸ਼ੇ ਦਾ ਖਾਤਮਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੋਸਤ ਅਫੀਮ ਖਾਨ ਵਾਲੇ ਲੋਕ 100 ਸਾਲ ਤੱਕ ਨਹੀਂ ਮਰਦੇ ਅਤੇ ਨਾ ਹੀ ਪੋਸਤ ਅਫੀਮ ਖਾਣ ਵਾਲਾ ਚੋਰੀ ਜਾਂ ਡਾਕਾ ਮਾਰਦਾ ਹੈ। ਉਧਰ ਸੁਰਜੀਤ ਜਿਆਣੀ ਵੱਲੋਂ ਦਿੱਤੇ ਗਏ ਇਸ ਬਿਆਨ 'ਤੇ ਸਿਆਸਤ ਭੱਖ ਗਈ ਹੈ। ਜਿਸ 'ਤੇ ਪਲਟਵਾਰ ਕਰਦੇ ਹੋਏ ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਡੀ ਕੰਬੋਜ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਨਸ਼ੇ ਵਿਚ ਡੋਬਿਆ ਅੱਜ ੳਹ ਨਸ਼ੇ ਤੋਂ ਬਚਾਅ ਕਰਨ ਦੀਆਂ ਸਲਾਹਾਂ ਦੇ ਰਹੇ ਹਨ।
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en