Corona ਦੌਰਾਨ ਅੰਮ੍ਰਿਤਸਰ ਦੀ ਭੀੜ ਪੰਜਾਬ 'ਤੇ ਪੈ ਸਕਦੀ ਹੈ ਭਾਰੀ
Sarfaraz Singh
Updated at:
13 Apr 2021 11:33 AM (IST)
Download ABP Live App and Watch All Latest Videos
View In Appਪੰਜਾਬ 'ਚ ਕੋਰੋਨਾ ਦੇ ਕੇਸਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਬੀਤੇ 24 ਘੰਟਿਆਂ ਦੌਰਾਨ 3,470 ਤੋਂ ਵੱਧ ਕੇਸ, 52 ਮੌਤਾਂ ਦਰਜ ਕੀਤੀਆਂ ਗਈਆਂ ਹਨ। ਪਰ, ਫਿਰ ਵੀ ਪੰਜਾਬ ਦੇ ਲੋਕ ਕੋਰੋਨਾ ਨੂੰ ਲੈਕੇ ਗੰਭੀਰ ਨਜ਼ਰ ਨਹੀਂ ਆ ਰਹੇ ਹਨ। ਅੰਮ੍ਰਿਤਸਰ ਦੀ ਸਬਜ਼ੀ ਮੰਡੀ 'ਚ ਭਾਰੀ ਭੀੜ ਲੱਗੀ ਨਜ਼ਰ ਆਈ ਤੇ ਲੌਕ ਬਿਨਾਂ ਮਾਸਕ ਤੇ ਸੋਸ਼ਲ ਡਿਸਟੈਂਸਟਿੰਗ ਦੇ ਘੁੰਮਦੇ ਨਜ਼ਰ ਆਏ।