ਨਵਜੋਤ ਸਿੰਘ ਸਿੱਧੂ ਦੇ ਸਵਾਗਤ 'ਚ ਅੰਮ੍ਰਿਤਸਰ ਪੁੱਜੇ ਸੈਂਕੜੇ ਵਰਕਰ
Continues below advertisement
ਨਵਜੋਤ ਸਿੱਧੂ ਦੇ ਸਵਾਗਤ 'ਚ ਅੰਮ੍ਰਿਤਸਰ ਪੱਬਾਂ ਭਾਰ
ਮੀਂਹ ਦੇ ਬਾਵਜੂਦ ਪਹੁੰਚੇ ਸੈਂਕੜੇ ਵਰਕਰ
ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਦੀ ਖੁਸ਼ੀ ਜਤਾਈ
ਢੋਲ ਵਜਾ ਕੇ ਜ਼ਾਹਿਰ ਕੀਤੀ ਜਾ ਰਹੀ ਖੁਸ਼ੀ
ਨਵਜੋਤ ਸਿੰਘ ਸਿੱਧੂ ਦੇ ਸਵਾਗਤ 'ਚ ਸੈਂਕੜੇ ਗੱਡੀਆਂ ਆਈਆਂ
'ਕਾਂਗਰਸੀ ਵਰਕਰਾਂ 'ਚ ਵਧਿਆ ਉਤਸ਼ਾਹ'
'2022 'ਚ ਕਾਂਗਰਸ ਸਰਕਾਰ ਮੁੜ ਆਵੇਗੀ'
Continues below advertisement
Tags :
Navjot Singh Sidhu Congress Workers Welcome Navjot Sidhu In Amritsar Navjot Sidhu In Amritsar