Amritsar ਤੋਂ ਸੈਂਕੜੇ ਟਰੈਟਰ ਦਿੱਲੀ ਲਈ ਰਵਾਨਾ,ਸ਼ੜਕਾਂ 'ਤੇ ਲੱਗਿਆ ਜਾਮ
Sarfaraz Singh
Updated at:
20 Mar 2021 06:28 PM (IST)
Download ABP Live App and Watch All Latest Videos
View In Appਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਾ ਨੌਵਾਂ ਜਥਾ ਰਵਾਨਾ
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਰਵਾਨਾ ਹੋ ਰਹੇ ਜਥੇ
ਤਰਨਤਾਰਨ ਦੇ ਹਰੀਕੇ ਪੱਤਣ ਤੋਂ ਰਵਾਨਾ ਹੋਇਆ ਜਥਾ
27 ਨਵੰਬਰ ਨੂੰ ਪਹਿਲਾ ਜਥਾ ਹੋਇਆ ਸੀ ਰਵਾਨਾ
ਸੈਂਕੜਿਆਂ ਦੀ ਗਿਣਤੀ 'ਚ ਰਵਾਨਾ ਹੋਈਆਂ ਟਰਾਲੀਆਂ
'ਸਰਕਾਰ ਨੂੰ ਕਾਨੂੰਨ ਰੱਦ ਕਰਨ ਲਈ ਹੋਣਾ ਪਵੇਗਾ ਮਜਬੂਰ'
ਹਰ ਤਰ੍ਹਾਂ ਦੀ ਤਿਆਰੀ ਨਾਲ ਜਥਾ ਹੋਇਆ ਰਵਾਨਾ
'ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਅੰਦੋਲਨ ਰਹੇਗਾ ਜਾਰੀ'
ਸੜਕਾਂ 'ਤੇ ਲੱਗੀਆਂ ਟਰੈਕਟਰਾਂ ਦੀਆਂ ਕਤਾਰਾਂ
ਟਰੈਕਟਰਾਂ ਦੇ ਨਾਲ ਟਰੱਕ ਅਤੇਂ ਬੱਸਾਂ ਵੀ ਜਥੇ 'ਚ ਸ਼ਾਮਲ
ਕਿਸਾਨਾਂ ਨੇ ਟਰਾਲੀਆਂ 'ਚ ਲਗਾਏ ਪੱਖੇ ਤੇ ਇਨਵਰਟਰ
ਜ਼ਰੂਰਤ ਦੇ ਸਮਾਨ ਨਾਲ ਦਿੱਲੀ ਰਵਾਨਾ ਹੋਇਆ ਜਥਾ
5 ਅਪ੍ਰੈਲ ਨੂੰ ਰਵਾਨਾ ਹੋਵੇਗਾ ਕਿਸਾਨਾਂ ਦਾ ਅਗਲਾ ਜਥਾ