Punjab Government ਵਲੋਂ ਟ੍ਰਾਂਸਪੋਰਟ ਮਹਿਕਮੇ ਨੂੰ ਮਿਲਿਆ ਬਕਾਇਆ
ਏਬੀਪੀ ਸਾਂਝਾ
Updated at:
29 Aug 2022 05:32 PM (IST)
Download ABP Live App and Watch All Latest Videos
View In Appਏਬੀਪੀ ਸਾਂਝਾ ਦੀ ਖ਼ਬਰ ਦਾ ਹੋਇਆ ਅਸਰ
ਪੰਜਾਬ ਸਰਕਾਰ ਨੇ ਜਾਰੀ ਕੀਤੇ 55 ਕਰੋੜ ਰੁਪਏ
ਕੁੱਲ ਟਰਾਂਸਪੋਰਟ ਵਿਭਾਗ ਦਾ 305 ਕਰੋੜ ਰੁਪਏ ਬਕਾਇਆ
ਮਹਿਲਾਵਾਂ ਦੇ ਮੁਫਤ ਸਫਰ ਕਾਰਨ ਸਰਕਾਰ ਵੱਲ ਬਕਾਇਆ
ABP Sanjha ਦੀ ਖ਼ਬਰ ਦਾ ਅਸਰ, ਟ੍ਰਾਂਸਪੋਰਟ ਮਹਿਕਮੇ ਨੂੰ ਮਿਲਿਆ ਬਕਾਇਆ
ਪੰਜਾਬ ਸਰਕਾਰ ਨੇ ਟ੍ਰਾਂਸਪੋਰਟ ਮਹਿਕਮੇ ਨੂੰ ਜਾਰੀ ਕੀਤੇ 55 ਕਰੋੜ ਰੁਪਏ
ਮਹਿਲਾਵਾਂ ਦੇ ਮੁਫਤ ਸਫਰ ਕਰਕੇ ਸਰਕਾਰ ਵੱਲ ਮਹਿਕਮੇ ਦਾ 305 ਕਰੋੜ ਬਕਾਇਆ