ਮੋਰਚੇ ਵੱਲੋਂ ਲਿਆ ਗਿਆ ਅਹਿਮ ਫੈਸਲਾ, 11 ਦਸੰਬਰ ਨੂੰ ਸਵੇਰੇ 9 ਵਜੇ ਘਰ ਵਾਪਸੀ
Continues below advertisement
ਮੋਰਚੇ ਵੱਲੋਂ ਲਿਆ ਗਿਆ ਅੰਦੋਲਨ ਤੋਂ ਪਰਤਨ ਦਾ ਫੈਸਲਾ
11 ਦਸੰਬਰ ਨੂੰ ਸਵੇਰੇ 9 ਵਜੇ ਘਰ ਵਾਪਿਸ ਮੁੜਣਗੇ ਕਿਸਾਨ
ਕਿਸਾਨਾਂ ਵੱਲੋਂ 11 ਦਸੰਬਰ ਨੂੰ ਕੱਢਿਆ ਜਾਵੇਗਾ ਫਤਿਹ ਮਾਰਚ
378 ਦਿਨ ਚੱਲਿਆ ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨੀ ਅੰਦੋਲਨ
Continues below advertisement
Tags :
Farmer Protest