ਕਿਸਾਨ ਜਥੇਬੰਦੀਆਂ ਦੀ ਅਹਿਮ ਬੈਠਕ, ਸਿਆਸਤ 'ਚ ਆਉਣਾ ਲਗਭਗ ਤੈਅ
Continues below advertisement
ਸਿਆਸਤ 'ਚ ਉਤਰਨ ਦੀ ਤਿਆਰੀ 'ਚ ਕਿਸਾਨ
ਵੱਡਾ ਐਲਾਨ ਕਰ ਸਕਦੇ ਨੇ ਕਿਸਾਨ
ਚੰਡੀਗੜ੍ਹ 'ਚ ਕਿਸਾਨ ਜਥੇਬੰਦੀਆਂ ਦੀ ਅਹਿਮ ਬੈਠਕ
ਸਿਆਸਤ 'ਚ ਨਿਤਰਨ ਬਾਰੇ ਕਿਸਾਨਾਂ ਦਾ ਮੰਥਨ
ਅੰਦੋਲਨ ਫ਼ਤਿਹ ਤੋਂ ਬਾਅਦ ਸਿਆਸਤ 'ਚ ਉਤਰਨ ਦੀ ਤਿਆਰੀ
11 ਦਸੰਬਰ ਨੂੰ ਫ਼ਤਹਿ ਮਾਰਚ ਕੱਢ ਅੰਦੋਲਨ ਕੀਤਾ ਸੀ ਮੁਲਤਵੀ
ਕਿਸਾਨਾਂ ਦੇ ਸਿਆਸਤ 'ਚ ਆਉਣ ਦੀ ਚੱਲ ਰਹੀ ਹੈ ਚਰਚਾ
Continues below advertisement