ਸੰਵਿਧਾਨ ਬਚਾਉਣ 'ਚ ਕਿਸਾਨ ਅੰਦੋਲਣ 2.0 ਦੀ ਅਹਿਮ ਭੂਮਿਕਾ
ਸੰਵਿਧਾਨ ਬਚਾਉਣ 'ਚ ਕਿਸਾਨ ਅੰਦੋਲਣ 2.0 ਦੀ ਅਹਿਮ ਭੂਮਿਕਾ
ਰਾਹੁਲ ਗਾਂਧੀ ਨਾਲ ਮੁਲਕਾਤ ਬਾਰੇ ਕਿਹਾ ਕਿ ਸਾਡੀ ਕੌਸ਼ਿਸ ਹੋਣੀ ਚਾਹੀਦੀ ਹੈ
ਉਹਨਾਂ ਨੇ ਸਾਡੇ ਨਾਲ ਵਾਅਦ ਕੀਤਾ ਸੀ ਕਿ MSP ਤੇ ਖਰੀਦ ਗਰੰਟੀ ਦਾ ਕਾਨੁੰਨ ਦਿੱਤਾ ਜਾਵੇਗਾ ਪਰ ਉਹਨਾਂ ਦੀ ਸਰਕਾਰ ਨਹੀ ਬਣੀ ਉਹਨਾਂ ਕੋਈ ਪਾਵਰ ਹੈ ਉਹ private member bill ਲੈ ਕਿ ਆ ਸਕਦੇ ਹਨ ਉਹਨਾਂ ਨੇ ਸਹਿਮਤੀ ਦਿੱਤੀ ਕਿ ਅਗਲੇ ਸ਼ੈਂਸਨ ਵਿੱਚ ਲੈ ਕਿ ਅਵੇਗਾ
ਉਹ ਵਿਰੋਧੀ ਧੀਰ ਦੇ ਲੀਡਰ ਹਨ ਉਹਨਾਂ ਭਰੋਸਾ ਦਿੱਤਾ
ਜੋ ਰੰਗ ਇਸ ਅੰਦੋਲਨ ਨੇ ਲੈ ਕਿ ਆਏ
ਇੱਕ ਪਾਸੇ ਚੋਣਾ ਹੋਣ ਅਤੇ ਅੰਦੋਲਨ ਚਲਦਾ ਹੋਵੇ ਤਾਂ ਕਿਸਾਨ ਦੈ ਮੁੱਦੇ ਜ਼ਿਆਦਾ ਤਾਕਤ ਨਾਲ ਚੱਕੇ ਜਾ ਸਕਦੇ ਹਨ
ਬੀਜੇਪੀ ਨੇ 98 ਸੀਟਾਂ ਜਿੱਤੀਆਂ ਸਨ ਜੋ ਪਿੰਡੋਂ ਖੇਤਰ ਦੀਆਂ ਸਨ
ਪਰ ਅੱਜ ਉਹਨਾਂ ਵਿੱਚੋਂ 78 ਸੀਟਾਂ ਬੀਜੇਪੀ ਹਾਰ ਗਈ ਬੀਜੇਪੀ ਕਮਜ਼ੋਰ ਹਈ
ਵਕਫ ਬੋਰਡ ਵਾਲ ਬਿੱਲ ਪਾਸ ਹੋ ਜਾਣਾ ਸੀ
144 MP ਸੈਸ਼ਪਡ ਕੀਤੇ ਹੋਣ ਫਿਰ ਕਾਨੂੰਨ ਪਾਸ ਕੀਤੇ ਜਾਣ ਕਿ ਇਹ ਵੀ ਹੋ ਜਾਣਾ ਸੀ
ਇਸ ਅੰਦੋਲਨ ਨੇ ਸੰਵਿਧਾਨ ਨੂੰ ਬਚਾਉਣ ਵਿੱਚ ਅਹਿਮ ਭੁਮਿਕਾ ਨਿਭਾਈ ਹੈ
ਹਰ MP ਕਿਸਾਨਾਂ ਦੇ ਮੁੱਦੇ ਤੇ ਬੋਲ ਰਿਹਾ ਹੈ
ਸਾਡੇ ਤੇ ਹੋਏ ਜੁਰਮ ਅਤੇ ਚੱਲੀਆਂ ਗੋਲੀਆ ਨੂੰ ਲੋਕਾਂ ਨੇ ਬਰਦਾਸ਼ਤ ਨਹੀ ਕੀਤਾ