ਸਿੱਧੀ ਅਦਾਇਗੀ ਤੇ ਲੈਂਡ ਰਿਕੌਰਡ ਦਾ ਮਾਮਲਾ, CM ਨੇ ਆੜਤੀਆਂ ਨਾਲ ਕੀਤੀ ਮੁਲਾਕਾਤ

Continues below advertisement

ਕਿਸਾਨਾਂ ਨੂੰ ਸਿੱਧੀ ਅਦਾਇਗੀ ਤੇ ਲੈਂਡ ਰਿਕੌਰਡ ਦਾ ਮਾਮਲਾ
ਮੁੱਖ ਮੰਤਰੀ ਨੇ ਆੜਤੀਆਂ ਨਾਲ ਕੀਤੀ ਮੁਲਾਕਾਤ
ਮਸਲਾ ਹੱਲ ਕਰਨ ਦਾ ਮੁੱਖ ਮੰਤਰੀ ਨੇ ਦਿੱਤਾ ਭਰੋਸਾ
ਹੱਲ ਨਾ ਨਿਕਲਣ ‘ਤੇ ਆੜਤੀਆਂ ਨੇ ਅੰਦੋਲਨ ਦੀ ਦਿੱਤੀ ਚਿਤਾਵਨੀ
ਕੈਪਟਨ ਦੀ ਇੱਕ ਅਪੀਲ ‘ਤੇ ਆੜਤੀਆਂ ਨੂੰ ਇਤਰਾਜ਼
ਕੈਪਟਨ ਨੇ ਕੇਂਦਰ ਤੋਂ ਫੈਸਲਾ ਇੱਕ ਸਾਲ ਟਾਲਣ ਦੀ ਕੀਤੀ ਸੀ ਅਪੀਲ
ਇੱਕ ਸਾਲ ਬਾਅਦ ਵੀ ਤਾਂ ਫੈਸਲਾ ਨੁਕਸਾਨਦੇਹ ਹੀ ਰਹੇਗਾ-ਆੜਤੀ
FCI ਨੇ ਖਰੀਦ ਪ੍ਰੀਕਿਰਿਆ ਲਈ ਲਾਈਆਂ ਨੇ ਸ਼ਰਤਾਂ
ਫਸਲ ਵੇਚਣ ਮੌਕੇ ਕਿਸਾਨ ਜ਼ਮੀਨ ਦਾ ਰਿਕੌਰਡ ਦੇਣ: FCI
ਕਿਸਾਨਾਂ ਦੇ ਖਾਤਿਆਂ 'ਚ ਸਿੱਧਾ ਪੈਸਾ ਪਾਇਆ ਜਾਵੇਗਾ: FCI
ਸਿੱਧੀ ਅਦਾਇਗੀ 1 ਸਾਲ ਅੱਗੇ ਪਾਈ ਜਾਵੇ: ਕੈਪਟਨ
ਕਣਕ ਦੀ ਖਰੀਦ ਪੰਜਾਬ ਸਰਕਾਰ 10 ਅਪ੍ਰੈਲ ਤੋਂ ਕਰ ਰਹੀ
5 ਅਪ੍ਰੈਲ ਨੂੰ FCI ਦੀਆਂ ਸ਼ਰਤਾਂ ਖ਼ਿਲਾਫ਼ ਪ੍ਰਦਰਸ਼ਨ: SKM

Continues below advertisement

JOIN US ON

Telegram