PM Modi ਦੀ ਸੁਰੱਖਿਆ 'ਚ ਲਾਪਰਵਾਹੀ ਦਾ ਮਾਮਲਾ, ਪੰਜਾਬ ਸਰਕਾਰ ਨੇ ਹਾਈਲੈਵਲ ਕਮੇਟੀ ਦਾ ਕੀਤਾ ਗਠਨ
Continues below advertisement
PM ਦੀ ਸੁਰੱਖਿਆ ‘ਚ ਹੋਈ ਕੋਤਾਹੀ ਦੀ ਜਾਂਚ ਕਰੇਗੀ ਕਮੇਟੀ
ਪੰਜਾਬ ਸਰਕਾਰ ਨੇ ਹਾਈਲੈਵਲ ਕਮੇਟੀ ਦਾ ਕੀਤਾ ਗਠਨ
ਕਮੇਟੀ ਤਿੰਨ ਦਿਨਾਂ ਦੇ ਅੰਦਰ ਆਪਣੀ ਰਿੋਪੋਰਟ ਸੌਂਪੇਗੀ
ਰਿਟਾ. ਜਸਟਿਸ ਮਹਿਤਾਬ ਸਿੰਘ ਗਿੱਲ ਅਤੇ ਜਸਟਿਸ ਅਨੁਰਾਗ ਵਰਮਾ ਕਮੇਟੀ ਦਾ ਹਿੱਸਾ
Continues below advertisement
Tags :
PM Modi Security Lapse