ਕਿਸਾਨਾਂ ਦੇ ਕਾਫਲੇ ਅੱਗੇ ਦਿੱਲੀ ਰਾਹ ਪਏ ਛੋਟੇ

Continues below advertisement

ਦਿੱਲੀ ਦੇ ਨਾਂਗਲੋਈ ਇਲਾਕੇ ਦੀਆਂ ਤਸਵੀਰਾਂ 

ਤਿਰੰਗੇ ਦੇ ਨਾਲ ਲਹਿਰਾਏ ਗਏ ਕਿਸਾਨੀ ਦੇ ਝੰਡੇ 

ਟਿਕਰੀ ਬੌਰਡਰ ਤੋਂ ਸ਼ੁਰੂ ਹੋਇਆ ਕਾਫਲਾ ਵਧਿਆ ਅੱਗੇ

ਦੋ ਮਹੀਨਿਆਂ ਤੋਂ ਕਿਸਾਨਾਂ ਦਾ ਅੰਦੋਲਨ ਦਿੱਲੀ ‘ਚ ਜਾਰੀ

ਦੁਖੀ ਮਨਾਂ ਦੇ ਨਾਲ ਦਿੱਲੀ ‘ਚ ਆਏ ਹਾਂ-ਕਿਸਾਨ 

ਨਿਹੰਗ ਸਿੰਘ ਘੋੜਿਆਂ ‘ਤੇ ਸਵਾਰ ਹੋ ਕੇ ਪਹੁੰਚੇ ਦਿੱਲੀ 

ਗਣਰਾਜ ਦਿਹਾੜੇ ਮੌਕੇ ਦਿੱਲੀ ਦੀਆਂ ਸੜਕਾਂ ‘ਤੇ ਿਕਸਾਨ

ਪੈਦਲ, ਟਰੈਕਟਰ ਅਤੇ ਘੋੜਿਆਂ ‘ਤੇ ਅਗਾਂਹ ਵਧੇ ਕਿਸਾਨ 

ਕਈ ਮਹੀਨਿਆਂ ਤੋਂ ਖੱਜਲ ਖੁਆਰ ਹੋ ਰਹੇ ਨੇ ਕਿਸਾਨ 

ਰਾਹ ‘ਚ ਕਿਸਾਨਾਂ ਦੇ ਲਈ ਕੀਤੀ ਗਏ ਨੇ ਇੰਤਜ਼ਾਮ 

ਕਈ ਥਾਵਾਂ ‘ਤੇ ਪੁਲਿਸ ਨੇ ਛੱਡੇ ਹੰਝੂ ਗੈਸ ਦੇ ਗੋਲੇ 

ਅਸੀਂ ਅੱਤਵਾਦੀ, ਵੱਖਵਾਦੀ ਨਹੀਂ ਕਿਸਾਨ ਹਾਂ-ਕਿਸਾਨ 

ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ‘ਤੇ ਡਟੇ ਕਿਸਾਨ

ਕਿਸਾਨ ਏਕਤਾ ਜਿੰਦਾਬਾਦ ਦੇ ਨਾਅਰਿਆਂ ਨਾਲ ਗੂੰਜੀ ਦਿੱਲੀ

Continues below advertisement

JOIN US ON

Telegram