Amritsar 'ਚ ਪੰਚਾਇਤਾਂ ਦੀ ਨਵੇਕਲੀ ਪਹਿਲ , ਪਿੰਡਾਂ ਵੱਲੋਂ ਨਸ਼ੇੜੀਆਂ ਤੇ ਤਸਕਰਾਂ ਖ਼ਿਲਾਫ਼ ਮਤੇ ਪਾਸ

Continues below advertisement

40 ਤੋਂ ਜ਼ਿਆਦਾ ਪੰਚਾਇਤਾਂ ਨੇ ਕੀਤੇ ਮਤੇ ਪਾਸ
ਕਈ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸੀਸੀਟੀਵੀ ਵੀ ਲਾਏ
'ਨਸ਼ਾ ਕਰਨ ਤੇ ਵੇਚਣ ਵਾਲਿਆਂ ਦਾ ਨਹੀਂ ਦੇਣਗੇ ਸਾਥ'
'ਪਿੰਡ ਦੀ ਪੰਚਾਇਤ ਕੋਈ ਸਿਫਾਰਸ਼ ਨਹੀਂ ਕਰੇਗੀ'
'ਪਿੰਡ ਦੀ ਪੰਚਾਇਤ ਨਾ ਹੀ ਜ਼ਮਾਨਤ ਕਰਵਾਏਗੀ'
 ਪੁਲਿਸ ਪ੍ਰਸ਼ਾਸਨ ਦਾ ਪੰਚਾਇਤਾਂ ਦੇ ਰਹੀਆਂ ਸਾਥ
ਨਸ਼ਾ ਕਰਨ ਅਤੇ ਵੇਚਣ ਵਾਲਿਆਂ ਖਿਲਾਫ਼ ਕੀਤਾ ਮਤਾ ਪਾਸ
ਅੰਮ੍ਰਿਤਸਰ ਦਿਹਾਤੀ ਪੁਲਿਸ ਨਾਲ ਮਿਲ ਕੇ ਚੁੱਕਿਆ ਕਦਮ
ਪੰਚਾਇਤਾਂ ਨੇ ਪਿੰਡਾਂ 'ਚ ਨੌਜਵਾਨਾਂ ਲਈ ਬਣਾਈ ਜਿਮ
ਨੌਜਵਾਨਾਂ ਨੂੰ ਖੇਡਾਂ ਲਈ ਪ੍ਰੇਰਣ ਲਈ ਕੋਸ਼ਿਸ਼ 
Continues below advertisement

JOIN US ON

Telegram