ਜੈ ਜਵਾਨ ਜੈ ਕਿਸਾਨ: ਏਬੀਪੀ ਸਾਂਝਾ ਦੀ ਖ਼ਾਸ ਪੇਸ਼ਕਸ਼ ਵਿੱਚ ਪੁਲਵਾਮਾ ਅਟੈਕ ਦੌਰਾਨ ਸ਼ਹੀਦ ਹੋਏ ਸੁਖਜਿੰਦਰ ਸਿੰਘ ਦੀ ਕਹਾਣੀ

Continues below advertisement

ਸੁਖਜਿੰਦਰ ਸਿੰਘ ‘ਚ ਬਚਪਨ ਤੋਂ ਦੇਸ਼ ਸੇਵਾ ਦਾ ਸੀ ਜਜ਼ਬਾ
12ਵੀਂ ਜਮਾਤ ਬਾਅਦ CRPF ‘ਚ ਭਰਤੀ ਹੋਇਆ ਸੀ ਸੁਖਜਿੰਦਰ ਿਸੰਘ
14 ਫਰਵਰੀ, 2019 ਨੂੰ ਪੁਲਵਾਮਾ ਅਟੈਕ ’ਚ ਹਾਸਿਲ ਕੀਤੀ ਸ਼ਹਾਦਤ
14 ਫਰਵਰੀ ਨੂੰ ਸੁਖਜਿੰਦਰ ਨੇ ਪਤਨੀ ਨੂੰ ਭੇਜੀ ਸੀ ਇੱਕ ਵੀਡੀਓ
16 ਸਾਲ ਸੁਖਜਿੰਦਰ ਸਿੰਘ ਨੇ ਦੇਸ਼ ਦੀ ਕੀਤੀ ਸੇਵਾ
ਸੁਖਜਿੰਦਰ ਸਿੰਘ ਦਾ ਢਾਈ ਵਰ੍ਹਿਆਂ ਹੈ ਦਾ ਮਾਸੂਮ ਬੇਟਾ
ਪਿਤਾ ਦੀ ਸ਼ਹਾਦਤ ਵੇਲੇ ਬੇਟੇ ਦੀ ਉਮਰ ਸੀ ਮਹਿਜ 6 ਮਹੀਨੇ
ਪਰਿਵਾਰ ਦੇ ਜ਼ਹਿਨ ‘ਚ ਹਰ ਪਲ ਜਿਉੰਦਾ ਸੁਖਜਿੰਦਰ ਸਿੰਘ

ਅਜੇ ਵੀ ਲੱਗਦਾ ਕਿ ਉਹ ਕਿਸੇ ਦਿਨ ਮੁੜ ਆਵੇਗਾ-ਸ਼ਹੀਦ ਦਾ ਭਰਾ
CRPF ਦੀ 76ਵੀਂ ਬਟਾਲੀਅਨ ‘ਚ ਤੈਨਾਤ ਸਨ ਸੁਖਜਿੰਦਰ ਸਿੰਘ
ਪਰਿਵਾਰ ਸਰਕਾਰੀ ਵਾਅਦੇ ਵਫਾ ਨਾ ਹੋਣ ਕਰਕੇ ਪਰੇਸ਼ਾਨ
ਨੌਕਰੀ ਅਤੇ ਸਟੇਡੀਅਮ ਬਣਾਉਣ ਦਾ ਵਾਅਦਾ ਨਹੀਂ ਹੋਇਆ ਵਫਾ
ਬਿਜਲੀ ਦਾ ਬਿੱਲ ਤੇ ਕਰਜ਼ਾ ਮੁਆਫੀ ਦਾ ਸੀ ਵਾਅਦਾ-ਗੁਰਜੰਟ ਸਿੰਘ
ਵਾਅਦੇ ਵਫਾ ਹੋਣ ਦੀ ਉਡੀਕ ‘ਚ ਸ਼ਹੀਦ ਸੁਖਜਿੰਦਰ ਦਾ ਪਰਿਵਾਰ
ਸ਼ਹੀਦ ਦੇ ਭਰਾ ਗੁਰਜੰਟ ਿਸੰਘ ਨੇ ਸਰਕਾਰ ਨਾਲ ਗਿਲੇ ਕੀਤੇ ਜ਼ਾਹਿਰ
ਸਰਕਾਰ ਨੂੰ ਕਿਸਾਨਾਂ ਅਤੇ ਜਵਾਨਾਂ ਦੀ ਸੁਣਨੀ ਚਾਹੀਦੀ-ਗੁਰਜੰਟ ਸਿੰਘ
ਸੁਖਜਿੰਦਰ ਸਿੰਘ ਹੱਥੀ ਖੇਤੀ ਕਰਿਆ ਕਰਦਾ ਸੀ-ਗੁਰਜੰਟ ਸਿੰਘ
2 ਏਕੜ ਜ਼ਮੀਨ ‘ਤੇ ਖੇਤੀ ਕਰਦਾ ਸ਼ਹੀਦ ਦਾ ਪਰਿਵਾਰ
ਸਰਕਾਰ ਕਿਸਾਨਾਂ ਦੀ ਨਹੀਂ ਕਰ ਰਹੀ ਸੁਣਵਾਈ-ਸ਼ਹੀਦ ਦਾ ਭਰਾ 
Continues below advertisement

JOIN US ON

Telegram