Jalalabad News |ਪਿੰਡ 'ਚ ਘੁਸਪੈਠੀਏ ਦੀ ਲਾਸ਼ ਦਫਨਾਉਣ ਆਈ ਪੁਲਿਸ ਨੂੰ ਲੋਕਾਂ ਨੇ ਮੋੜਿਆ

Continues below advertisement

Jalalabad News |ਪਿੰਡ 'ਚ ਘੁਸਪੈਠੀਏ ਦੀ ਲਾਸ਼ ਦਫਨਾਉਣ ਆਈ ਪੁਲਿਸ ਨੂੰ ਲੋਕਾਂ ਨੇ ਮੋੜਿਆ 
ਜਲਾਲਾਬਾਦ ਦੇ ਪਿੰਡ ਪੱਕਾ ਕਾਲੇਵਾਲਾ 'ਚ ਘੁਸਪੈਠੀਏ ਦੀ ਲਾਸ਼ ਦਫਨਾਉਣ ਆਈ ਪੁਲਿਸ ਨੂੰ ਪਿੰਡ ਵਾਲਿਆਂ ਨੇ ਵਾਪਸ ਮੋੜ ਦਿੱਤਾ |
ਦਰਅਸਲ ਬੀਤੇ ਦਿਨੀਂ ਫਾਜ਼ਿਲਕਾ ਸਰਹੱਦ ਦੀ ਸਾਦਕੀ ਚੌਕੀ ਤੇ BSF ਨੇ ਇੱਕ ਪਾਕਿਸਤਾਨੀ ਘੁਸਪੈਠੀਆ ਨੂੰ ਢੇਰ ਕਰ ਦਿੱਤਾ ਸੀ
ਪਾਕਿਸਤਾਨ ਨੇ ਉਕਤ ਵਿਅਕਤੀ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ
ਜਿਸ ਤੋਂ ਬਾਅਦ ਸੈਨਾ ਤੇ ਪੁਲਿਸ ਨੇ ਅਗਲੇਰੀ ਕਾਰਵਾਈ ਅਮਲ ਚ ਲਿਆਉਂਦੇ ਹੋਏ
ਘੁਸਪੈਠੀਏ ਦੀ ਲਾਸ਼ ਨੂੰ ਜਲਾਲਾਬਾਦ ਦੇ ਪਿੰਡ ਪੱਕਾ ਕਾਲੇਵਾਲਾ ਲੈ ਕੇ ਪਹੁੰਚੇ
ਲੇਕਿਨ ਇਸ ਬਾਰੇ ਜਿਵੇਂ ਹੀ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਏਤਰਾਜ਼ ਜ਼ਾਹਿਰ ਕੀਤਾ  
ਜਿਸ ਤੋਂ ਬਾਅਦ ਪੁਲਿਸ ਲਾਸ਼ ਲੈ ਕੇ ਵਾਪਸ ਪਰਤ ਗਈ |
ਦੱਸਿਆ ਜਾ ਰਿਹਾ ਹੈ ਕਿ ਹੁਣ ਉਕਤ ਘੁਸਪੈਠੀਏ ਦੀ ਲਾਸ਼ ਨੂੰ ਅਬੋਹਰ ਚ ਦਫਨਾਇਆ ਜਾਵੇਗਾ।

Continues below advertisement

JOIN US ON

Telegram