Jalandhar: ਅੰਮ੍ਰਿਤਪਾਲ ਸਿੰਘ ਤੇ ਨਹਿੰਗ ਜਥੇਬੰਦੀਆਂ ਨੇ ਗੁਰੂਘਰ ਚੋਂ ਬੈਂਚ-ਕੁਰਸੀਆਂ ਕੱਢ ਕੇ ਲਾਈ ਅੱਗ

Continues below advertisement

ਜਲੰਧਰ  ਵਿਖੇ ਵਾਰਿਸ ਪੰਜਾਬ ਦੇ ਮੁਖੀ ਅਮ੍ਰਿਤਪਾਲ ਸਿੰਘ ਅਤੇ ਨਿਹੰਗ ਜਥੇਬੰਦੀਆਂ ਵੱਲੋਂ ਸੰਗਤਾਂ ਲਈ ਲਾਈਆਂ ਬੈਂਚ ਕੁਰਸੀਆਂ ਨੂੰ ਬਾਹਰ ਕੱਢ ਕੇ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਦੱਸ ਦਈਏ ਕਿ ਜਲੰਧਰ ਦੇ ਮਾਡਲ ਟਾਊਨ ਵਿੱਚ ਅਮ੍ਰਿਤਪਾਲ ਅਤੇ ਉਸ ਦੇ ਸਮਰਥਕਾ ਨੇ ਗੁਰਦੁਆਰਾ ਸਾਹਿਬ ਦੇ ਬੈਂਚਾ ਨੂੰ ਬਾਹਰ ਕੱਢ ਕੇ ਅੱਗ ਲਾ ਦਿੱਤੀ । ਪਹਿਲਾਂ ਗੁਰੂਘਰ ਵਿੱਚ ਬੈਠਣ ਲਈ ਲਾਏ ਗਏ ਬੈਂਚਾਂ ਨੂੰ ਬਾਹਰ ਕੱਢਿਆ ਗਿਆ ਤੇ ਜਿਸ ਤੋਂ ਬਾਅਦ ਅੱਗ ਦੇ ਹਵਾਲੇ ਕਰ ਦਿੱਤਾ ਗਿਆ।

Continues below advertisement

JOIN US ON

Telegram