Jalandhar Bypoll Election। ਸ਼ਾਹਕੋਟ ਦੇ ਪਿੰਡ ਰੂਪੇਵਾਲੀ 'ਚ AAP ਤੇ ਕਾਂਗਰਸ ਦੀ ਤਕਰਾਰ

Continues below advertisement

#JalandharBypollElection #punjabnews #punjabgovernment #cmmann #cmbhagwantmann #abpsanjhalive #abplive #abpsanjha

 

 

ਜਲੰਧਰ ਲੋਕ ਸਭਾ ਜ਼ਿਮਨੀ ਚੋਣਾਂ ਲਈ ਅੱਜ ਵੋਟਿੰਗ ਦੌਰਾਨ ਪਿੰਡ ਰੂਪੇਵਾਲ ਵਿਚ ‘ਆਪ’ ਤੇ ਕਾਂਗਰਸੀ ਵਿਧਾਇਕ ਵਿਚਾਲੇ ਤਿੱਖੀ ਬਹਿਸ ਹੋ ਗਈ। ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦਾ ਦੋਸ਼ ਹੈ ਕਿ ਹਲਕਾ ਬਾਬਾ ਬਕਾਲਾ ਦੇ ਆਪ ਵਿਧਾਇਕ ਦਲਬੀਰ ਸਿੰਘ ਟੌਂਗ ਪਿੰਡ ਰੂਪੇਵਾਲ ਵਿਚ ਘੁੰਮ ਰਹੇ ਸਨ, ਜਦ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਬਾਹਰਲਾ ਕੋਈ ਵਿਅਕਤੀ ਹਲਕੇ ਵਿੱਚ ਘੁੰਮ ਨਹੀਂ ਸਕਦਾ। ਲਾਡੀ ਨੇ ਦੱਸਿਆ ਕਿ ਕਾਂਗਰਸੀ ਵਰਕਰਾਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਬਾਅਦ ਵਿਚ ਪੁਲਿਸ ਹਵਾਲੇ ਕਰ ਦਿੱਤਾ।

 

 

Continues below advertisement

JOIN US ON

Telegram