'ਅਸਤੀਫ਼ਾ ਕਿਸਾਨਾਂ ਦੇ ਸਿਰ 'ਤੇ ਵਾਰ ਕੇ ਆਜ਼ਾਦ ਹੋ ਜਾਣ'

Continues below advertisement
ਕਾਂਗਰਸ ਸਾਂਸਦ ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਵਿੱਚ ਖੇਤੀਬਾੜੀ ਆਰਡੀਨੈਂਸ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਖੇਤਾਂ ਨੂੰ ਬੱਚਿਆਂ ਤੋਂ ਜ਼ਿਆਦਾ ਪਿਆਰ ਕਰਦਾ ਹੈ ਤੇ ਆਰਡੀਨੈਂਸ ਨਾਲ ਕਿਸਾਨਾਂ ਨੂੰ ਖੇਤੀ ਤੋਂ ਦੂਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਾਂਸਦ ਨੇ ਹਰਸਿਮਰਤ ਬਾਦਲ ਦੇ ਅਸਤੀਫ਼ੇ ਤੇ ਤੰਜ ਕਸਦਿਆਂ ਕਿਹਾ ਕਿ ਅਸਤੀਫ਼ਾ ਕਿਸਾਨਾਂ ਦੇ ਸਿਰ 'ਤੇ ਵਾਰ ਕੇ ਆਜ਼ਾਦ ਹੋ ਜਾਣ। 
Continues below advertisement

JOIN US ON

Telegram