Giani Harpreet Singh on Security: ਸੁਰੱਖਿਆ ਵਾਪਸ ਲੈਣ ਦੇ ਮੁੱਦੇ 'ਤੇ ਬੋਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਜਾਣੋ ਕੀ ਕਿਹਾ
Continues below advertisement
EXCLUSIVE INTERVIEW: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੁਰੱਖਿਆ ਵਾਪਸ ਲੈਣ ਦੇ ਮੁੱਦੇ 'ਤੇ ਵੱਡੀ ਗੱਲ ਕਹੀ ਹੈ। ਏਬੀਪੀ ਸਾਂਝਾ ਦੇ ਖਾਸ ਪ੍ਰੋਗਰਾਮ ਮੁੱਕਦੀ ਗੱਲ 'ਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, "ਫੋਰਸ ਦੀ ਜ਼ਰੂਰਤ ਪੈਣ 'ਤੇ ਪਹਿਲਾਂ ਵੀ ਗਨਮੈਨ ਜਾਂਦੇ ਸੀ ਪਰ ਕਦੇ ਸੋਸ਼ਲ ਮੀਡੀਆ 'ਤੇ ਨਹੀਂ ਆਉਂਦਾ ਸੀ।ਹੁਣ ਪੰਜਾਬ ਪੁਲਿਸ ਦੀ ਸੁਰੱਖਿਆ ਨਹੀਂ ਚਾਹੀਦੀ।" ਜਥੇਦਾਰ ਨੇ ਕਿਹਾ, "ਕੇਂਦਰ ਨੇ ਜ਼ੈੱਡ ਸੁਰੱਖਿਆ ਕਵਰ ਭੇਜਿਆ ਹੈ ਪਰ ਧਰਮ ਪ੍ਰਚਾਰ ਦਾ ਕੰਮ ਇੰਨੇ ਸੁਰੱਖਿਆ ਘੇਰੇ 'ਚ ਨਹੀਂ ਹੋ ਸਕਦਾ।ਪਰ ਕੇਂਦਰ ਸਰਕਾਰ ਦਾ ਧੰਨਵਾਦ।" ਦੱਸ ਦਈਏ ਕਿ ਜਥੇਦਾਰ ਦੇ ਇਨਕਾਰ ਦੇ ਬਾਵਜੂਦ ਪੰਜਾਬ ਪੁਲਿਸ ਅਤੇ CISF ਦਾ ਸੁਰੱਖਿਆ ਕਵਰ ਜਥੇਦਾਰ ਦੇ ਨਾਲ ਹੈ।
Continues below advertisement
Tags :
Punjab Government Punjab Police Central Government Jathedar Giani Harpreet Singh Z++ Security Sri Akal Takht Sahib Security Reduction