ਕੰਗਨਾ ਰਣੌਤ ਨੇ ਪਾਇਆ ਇੱਕ ਹੋਰ ਪੰਗਾ, ਸੋਨੀਆ ਗਾਂਧੀ ਤੋੰ ਕੀਤੀ ਇਹ ਮੰਗ
Continues below advertisement
ਕੰਗਨਾ ਰਣੌਤ ਨੇ ਪਾਇਆ ਇੱਕ ਹੋਰ ਪੰਗਾ…
ਬਠਿੰਡਾ ਦੇ ਮਨਪ੍ਰੀਤ ਸਿੰਘ ਖਿਲਾਫ ਅਦਾਕਾਰਾ ਨੇ ਦਿੱਤੀ ਸ਼ਿਕਾਇਤ
ਕੰਗਣਾ ਰਣੌਤ ਨੇ ਕੁੱਲੂ ‘ਚ ਦਰਜ ਕਰਵਾਈ FIR
ਕੰਗਨਾ ਨੇ ਸੋਸ਼ਲ ਮੀਡੀਆ ‘ਤੇ ਧਮਕੀਆਂ ਮਿਲਣ ਦੇ ਲਾਏ ਇਲਜ਼ਾਮ
ਸੋਨੀਆ ਗਾਂਧੀ ਆਪਣੇ CM ਨੂੰ ਕਹਿਣ ਕੇ ਉਹ ਕਾਰਵਾਈ ਕਰਨ-ਕੰਗਨਾ
ਦਹਿਸ਼ਤਗਰਦੀ ਤਾਕਤਾਂ ਦੇ ਖ਼ਿਲਾਫ ਬੋਲਦੀ ਰਹਾਂਗੀ-ਕੰਗਨਾ
ਕੰਗਨਾ ਨੇ ਮੁੰਬਈ ਹਮਲੇ ‘ਚ ਸ਼ਹੀਦ ਹੋਣ ਵਾਲੇ ਜਵਾਨਾਂ ਬਾਰੇ ਪਾਈ ਸੀ ਪੋਸਟ
ਪੋਸਟ ‘ਤੇ ਬਠਿੰਡਾ ਦੇ ਇੱਕ ਸ਼ਖ਼ਸ ਵੱਲੋਂ ਧਮਕੀ ਦੇਣ ਦਾ ਲਾਇਆ ਇਲਜ਼ਾਮ
ਕੰਗਨਾ ਰਣੌਤ ਨੇ ਪੋਸਟ ਦੌਰਾਨ ਪੰਜਾਬ ਚੋਣਾਂ ਦਾ ਵੀ ਕੀਤਾ ਜ਼ਿਕਰ
ਅੰਦੋਲਨ ਦੌਰਾਨ ਵੀ ਕੰਗਨਾ ਨੇ ਕੀਤੀਆਂ ਸਨ ਵਿਵਾਦਿਤ ਟਿੱਪਣੀਆਂ
Continues below advertisement
Tags :
Kangana