Kangana Ranaut Slap | 'ਸਾਡੀ ਭੈਣ ਨੇ ਕੰਗਨਾ ਨੂੰ ਮੋੜੀ ਭਾਜੀ', ਸਾਬਕਾ ਸੈਨਿਕ ਨੇ ਕੀਤਾ ਸਲੂਟ
Download ABP Live App and Watch All Latest Videos
View In AppKangana Ranaut Slap | 'ਸਾਡੀ ਭੈਣ ਨੇ ਕੰਗਨਾ ਨੂੰ ਮੋੜੀ ਭਾਜੀ', ਸਾਬਕਾ ਸੈਨਿਕ ਨੇ ਕੀਤਾ ਸਲੂਟ
#Kulwinderkaurmother #Kulwinderkaurfamily #Mohali #Businessman #Shivrajsinghbains #Chandigarhairport #Kanganaranaut #MP #Slap #kanganaranaut #chandigarhairport #loksabhaelection2024 #abplive #kulwinderkaur
ਕੰਗਨਾ ਥਪੜਕਾਂਡ ਲਗਾਤਾਰ ਸੁਰਖੀਆਂ ਚ ਬਣਿਆ ਹੋਇਆ ਹੈ |
CISF ਮਹਿਲਾ ਜਵਾਨ ਕੁਲਵਿੰਦਰ ਕੌਰ ਖਿਲਾਫ FIR ਦਰਜ ਹੋ ਚੁੱਕੀ ਹੈ | ਤੇ ਮਾਮਲੇ ਦੀ ਜਾਂਚ ਜਾਰੀ ਹੈ |
ਉਥੇ ਹੀ ਕੁਲਵਿੰਦਰ ਕੌਰ ਦੇ ਹੱਕ ਚ ਕਿਸਾਨ ਜਥੇਬੰਦੀਆਂ ਤੇ ਸਾਬਕਾ ਸੈਨਿਕ ਨਿੱਤਰ ਚੁੱਕੇ ਹਨ |
ਇਹ ਹਨ ਸਾਬਕਾ ਸੈਨਿਕ ਮੇਜਰ ਸਿੰਘ
ਜਿਨ੍ਹਾਂ ਦਾ ਕਹਿਣਾ ਹੈ ਕਿ ਕੰਗਨਾ ਨੇ ਉਨ੍ਹਾਂ ਦੀਆਂ ਮਾਤਾਵਾਂ ਭੈਣਾਂ ਬਾਰੇ ਅਪਸ਼ਬਦ ਬੋਲੇ ਨੇ
ਜਿਸਦਾ ਨਤੀਜਾ ਹੈ ਕਿ ਮਹਿਲਾ ਜਵਾਨ ਨੇ ਉਸਦੇ ਥੱਪੜ ਮਾਰਿਆ
ਤੇ ਹੁਣ ਇਸ ਕਾਂਡ ਤੋਂ ਬਾਅਦ ਕੰਗਨਾ ਦੀ ਭੈਣ ਰੰਗੋਲੀ ਵਲੋਂ ਵੀ ਗ਼ਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ
ਜਿਸ ਤੇ ਲਗਾਮ ਲਗਾਉਣ ਦੀ ਜ਼ਰੂਰਤ ਹੈ |