Karamjit anmol Road Show | ਅਨਮੋਲ ਦਾ ਯਾਰਾਂ ਨਾਲ ਰੋਡ ਸ਼ੋਅ - ਬੀਨੂੰ ਢਿੱਲੋਂ,ਦੇਵ ਖਰੋੜ ਸਣੇ ਪਹੁੰਚੇ ਯਾਰ ਕਲਾਕਾਰ

Continues below advertisement

Karamjit anmol Road Show | ਅਨਮੋਲ ਦਾ ਯਾਰਾਂ ਨਾਲ ਰੋਡ ਸ਼ੋਅ - ਬੀਨੂੰ ਢਿੱਲੋਂ,ਦੇਵ ਖਰੋੜ ਸਣੇ ਪਹੁੰਚੇ ਯਾਰ ਕਲਾਕਾਰ
#Binnudhillon #Devkharoud #Karamjitanmol #Election #Loksabha #faridkot #abplive
ਪੰਜਾਬ ਚ ਲੋਕ ਸਭ ਚੋਣਾਂ ਦੀ ਹਲਚਲ ਤੇਜ਼ ਹੋ ਗਈ ਹੈ |
ਹਰ ਸਿਆਸੀ ਪਾਰਟੀ ਤੇ ਉਮੀਦਵਾਰ ਚੋਣ ਪ੍ਰਚਾਰ ਦੌਰਾਨ ਆਪਣਾ ਦਮ ਖਮ ਵਿਖਾ ਰਹੇ ਹਨ |
ਇਸੀ ਦੇ ਚਲਦਿਆਂ ਲੋਕ ਸਭਾ ਹਲਕਾ ਫ਼ਰੀਦਕੋਟ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ
ਕਰਮਜੀਤ ਅਨਮੋਲ ਨੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਦੋਦਾ ਚ ਵਿਸ਼ਾਲ ਰੋਡ ਸ਼ੋਅ ਕੱਢਿਆ
ਜਿਸ ਦੌਰਾਨ ਅਨਮੋਲ ਦੇ ਸਮਰਥਕਾਂ ਦਾ ਭਾਰੀ ਸੈਲਾਬ ਵੇਖਣ ਨੂੰ ਮਿਲਿਆ |
ਇੰਨਾ ਹੀ ਨਹੀਂ ਇਸ ਰੋਡ ਸ਼ੋਅ ਦੌਰਾਨ ਅਨਮੋਲ ਦੇ ਇੰਡਸਟ੍ਰੀ ਦੇ ਯਾਰ ਕਲਾਕਾਰ ਵੀ ਉਸ ਨਾਲ ਨਜ਼ਰ ਆਏ |
ਬੀਨੂੰ ਢਿੱਲੋਂ, ਦੇਵ ਖਰੋੜ, ਰਣਜੀਤ ਕੌਰ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਨਮੋਲ ਦੇ ਰੋਡ ਸ਼ੋਅ
ਨੂੰ ਚਾਰ ਚੰਨ ਲਾਉਂਦੇ ਤੇ ਵੋਟ ਦੀ ਅਪੀਲ ਕਰਦੇ ਨਜ਼ਰ ਆਏ |
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram