Samana News | ਕਰਜ਼ਈ ਵਿਅਕਤੀ ਨੇ ਪਤਨੀ ਤੇ ਧੀਆਂ ਸਣੇ ਭਾਖੜਾ 'ਚ ਮਾਰੀ ਛਾਲ

Continues below advertisement

Samana News | ਕਰਜ਼ਈ ਵਿਅਕਤੀ ਨੇ ਪਤਨੀ ਤੇ ਧੀਆਂ ਸਣੇ ਭਾਖੜਾ 'ਚ ਮਾਰੀ ਛਾਲ

#abplive #Samana 

ਸਮਾਣਾ ਚ  ਆਰਥਿਕ ਤੰਗੀ ਤੋਂ ਪ੍ਰੇਸ਼ਾਨ ਇਕ ਵਿਕਅਤੀ ਵੱਲੋਂ ਆਪਣੀ ਪਤਨੀ ਤੇ ਦੋ ਮਾਸੂਮ ਬੱਚੀਆਂ ਸਣੇ ਭਾਖੜਾ ਨਹਿਰ ‘ਚ ਛਾਲ ਮਾਰ ਕੇ ਆਪਣੀ ਜੀਵਨਲੀਲਾ ਸਮਾਪਤ ਕਰਨ ਦੀ ਕੋਸ਼ਿਸ ਕੀਤੀ ਗਈ।
ਹਾਲਾਂਕਿ ਮੌਕੇ ‘ਤੇ ਮੌਜੂਦ ਰਾਹਗੀਰਾਂ ਨੇ ਵਿਅਕਤੀ ਤੇ ਵੱਡੀ ਲੜਕੀ ਨੂੰ ਨਹਿਰ ‘ਚੋਂ ਕੱਢ ਲਿਆ ਜਦੋਂਕਿ ਉਸਦੀ ਪਤਨੀ ਤੇ 8 ਮਹੀਨੇ ਦੀ ਬੱਚੀ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਏ।
ਇਹ ਪਰਿਵਾਰ ਨੇੜਲੇ ਪਿੰਡ ਮਰੌੜੀ ਦਾ ਰਹਿਣ ਵਾਲਾ ਸੀ।
ਨਹਿਰ ‘ਚੋਂ ਕੱਢੇ ਗਏ ਵਿਅਕਤੀ ਤੇ ਉਸਦੀ ਬੱਚੀ ਦੀ ਹਾਲਤ ਨਾਜ਼ੁਕ ਦੇਖ ਕੇ ਮੁੱਢਲੀ ਸਹਾਇਤਾ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ।
ਸਿਵਲ ਹਸਪਤਾਲ ਚ ਜ਼ੇਰੇ ਇਲਾਜ਼ ਚਰਨਾ ਰਾਮ ਨੇ ਮੀਡੀਆ ਨਾਲ ਗਲਬਾਤ ਕਰਦੇ ਹੋਏ ਦੱਸਿਆ ਕਿ
ਉਸ ਸਿਰ ਕਰਜ਼ਾ ਚੜ੍ਹਿਆ ਹੋਇਆ ਹੈ
ਤੇ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋਣ ਕਾਰਨ ਉਸਨੇ ਇਹ ਕਦਮ ਚੁੱਕਿਆ
ਹਾਲਾਂਕਿ ਉਸਦਾ 5 ਸਾਲ ਦਾ ਪੁੱਤ ਵੀ ਹੈ
ਜਿਸ ਨੂੰ ਉਹ ਆਪਣੇ ਪਿਤਾ ਕੋਲ ਛੱਡ ਆਇਆ ਸੀ

Continues below advertisement

JOIN US ON

Telegram