Khanna News |ਹੁਣ ਖੰਨਾ ਦਾ ਪਿੰਡ ਕੌੜੀ ਵਿਵਾਦਾਂ 'ਚ, ਪਿੰਡ ਵਾਸੀਆਂ ਦਾ ਪ੍ਰਵਾਸੀਆਂ ਖਿਲਾਫ਼ ਤੁਗਲਕੀ ਫ਼ਰਮਾਨ
Continues below advertisement
Khanna News |ਹੁਣ ਖੰਨਾ ਦਾ ਪਿੰਡ ਕੌੜੀ ਵਿਵਾਦਾਂ 'ਚ, ਪਿੰਡ ਵਾਸੀਆਂ ਦਾ ਪ੍ਰਵਾਸੀਆਂ ਖਿਲਾਫ਼ ਤੁਗਲਕੀ ਫ਼ਰਮਾਨ
ਪਿੰਡ ਕੋੜੀ 'ਚ ਹੋਈ ਸਰਬ ਸਾਂਝੀ ਮੀਟਿੰਗ 'ਚ ਹੋਇਆ ਫ਼ੈਸਲਾ
ਪਿੰਡ ਵਾਸੀਆਂ ਦਾ ਪ੍ਰਵਾਸੀਆਂ ਖਿਲਾਫ਼ ਤੁਗਲਕੀ ਫ਼ਰਮਾਨ
'ਪ੍ਰਵਾਸੀਆਂ ਨੂੰ ਪਿੰਡ 'ਚ ਰਹਿਣ ਲਈ ਕੋਈ ਕਮਰਾ ਨਹੀਂ ਦੇਵੇਗਾ'
'ਪ੍ਰਵਾਸੀਆਂ ਦੀ ਪਿੰਡ 'ਚ ਵੋਟ ਨਹੀਂ ਬਣਾਈ ਜਾਵੇਗੀ'
'ਪ੍ਰਵਾਸੀਆਂ ਨੂੰ ਪਿੰਡ 'ਚ ਕੰਮ ਲਈ ਜ਼ਮੀਨ ਨਹੀਂ ਦਿੱਤੀ ਜਾਵੇਗੀ'
ਹੁਣ ਖੰਨਾ ਦਾ ਪਿੰਡ ਕੋੜੀ ਵਿਵਾਦ ਚ ਆ ਗਿਆ ਹੈ
ਜਿਥੇ ਪਿੰਡ ਵਾਲਿਆਂ ਨੇ ਪ੍ਰਵਾਸੀਆਂ ਖਿਲਾਫ਼ ਤੁਗਲਕੀ ਫ਼ਰਮਾਨ ਸੁਣਾਇਆ ਹੈ
ਪਿੰਡ 'ਚ ਹੋਈ ਸਰਬ ਸਾਂਝੀ ਮੀਟਿੰਗ ਦੌਰਾਨ ਪਿੰਡ ਵਾਲਿਆਂ ਨੇ ਫੈਸਲਾ ਕੀਤਾ ਹੈ ਕਿ
'ਪ੍ਰਵਾਸੀਆਂ ਨੂੰ ਪਿੰਡ 'ਚ ਰਹਿਣ ਲਈ ਕੋਈ ਕਮਰਾ ਨਹੀਂ ਦੇਵੇਗਾ'
'ਪ੍ਰਵਾਸੀਆਂ ਦੀ ਪਿੰਡ 'ਚ ਵੋਟ ਨਹੀਂ ਬਣਾਈ ਜਾਵੇਗੀ'
'ਪ੍ਰਵਾਸੀਆਂ ਨੂੰ ਪਿੰਡ 'ਚ ਕੰਮ ਲਈ ਜ਼ਮੀਨ ਨਹੀਂ ਦਿੱਤੀ ਜਾਵੇਗੀ'
Continues below advertisement
Tags :
PUNJAB NEWS