Sangrur | ਕਿਸਾਨ ਯੂਨੀਅਨ ਨੇ ਢਾਈ ਘੰਟੇ ਬੰਦੀ ਬਣਾਏ ਰੱਖੇ SBI Bank ਦੇ ਮੁਲਾਜ਼ਮ

Continues below advertisement

Sangrur | ਕਿਸਾਨ ਯੂਨੀਅਨ ਨੇ ਢਾਈ ਘੰਟੇ ਬੰਦੀ ਬਣਾਏ ਰੱਖੇ SBI Bank ਦੇ ਮੁਲਾਜ਼ਮ

#Punjab #Sangrur #lehragaga #farmerprotest #abplive
ਖਬਰ ਲਹਿਰਾਗਾਗਾ ਤੋਂ 
ਜਿਥੇ ਕਿਸਾਨ  ਯੂਨੀਅਨ ਏਕਤਾ ਉਗਰਾਹਾਂ ਵਲੋਂ SBI Bank ਦੇ ਮੁਲਾਜ਼ਮਾਂ ਨੂੰ ਕਰੀਬ ਢਾਈ ਘੰਟੇ ਤੱਕ ਬੰਦੀ ਬਣਾ ਕੇ ਰੱਖਿਆ ਗਿਆ 
ਦੱਸਿਆ ਜਾ ਰਿਹਾ ਹੈ ਕਿ ਲਹਿਰਾਗਾਗਾ ਦੇ ਕਿਸਾਨ ਰਜਨੀਸ਼ ਨੇ s.b.i.ਬੈਂਕ ਲਹਿਰਾਗਾਗਾ ਤੋਂ ਸਹਾਇਕ ਧੰਦੇ ਵਾਸਤੇ 10 ਲੱਖ ਦਾ ਲੋਨ ਲਿਆ ਸੀ। 
ਪਰ ਕਰੋਨਾਂ ਮਹਾਂਮਾਰੀ ਦੌਰਾਨ ਕੰਮ ਠੱਪ ਹੋਣ ਅਤੇ ਕਿਸਾਨ ਦੀ ਬਿਮਾਰੀ ਕਾਰਨ ਉਹ ਬੈਂਕ ਦਾ ਪੈਸੇ ਮੋੜ ਨਹੀਂ ਸਕਿਆ 
ਜਿਸ ਕਾਰਨ ਬੈਂਕ ਵਲੋਂ ਕਿਸਾਨ ਦੇ ਪੁੱਤ ਦੇ ਖ਼ਾਤੇ ਚੋ ਪੈਸੇ ਵੀ ਕੱਟੇ ਗਏ ਤੇ ਕਿਸਾਨ ਦੇ ਘਰ ਨੂੰ ਸੀਜ਼ ਕੀਤਾ ਜਾ ਰਿਹਾ ਸੀ |
ਪਿੰਡ ਚ ਘਰ ਖਾਲੀ ਕਰਵਾਉਣ ਆਏ ਬੈਂਕ ਮੁਲਾਜ਼ਮਾਂ ਬਾਰੇ ਜਿਵੇਂ ਹੀ ਲੋਕਾਂ ਤੇ ਕਿਸਾਨ ਜਥੇਬੰਦੀਆਂ ਨੂੰ ਪਤਾ ਲਗਾ ਤਾਂ ਉਹ ਮੌਕੇ ਤੇ ਪਹੁੰਚ ਗਏ | ਜਿਨ੍ਹਾਂ ਵਲੋਂ ਮੁਲਾਜ਼ਮਾਂ ਦਾ ਘਿਰਾਉ ਕੀਤਾ ਗਿਆ ਤੇ ਮੁਲਾਜ਼ਮਾਂ ਨੂੰ ਬੰਦੀ ਬਣਾ ਲਿਆ ਗਿਆ 
ਇਸ ਸੰਬੰਧੀ ਜਿਵੇਂ ਹੀ ਪੁਲਿਸ ਨੂੰ ਪਤਾ ਲੱਗਾ ਤਾਂ ਪੁਲਿਸ ਨੇ ਦੋਹਾਂ ਧਿਰਾਂ ਵਿਚਕਾਰ ਸਮਝੌਤਾ ਕਰਵਾ ਕੇ ਮੁਲਾਜ਼ਮਾਂ ਨੂੰ ਛੁਡਵਾਇਆ |
Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

 

Continues below advertisement

JOIN US ON

Telegram