ਸੁਣੋ, ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਕੀ ਬੋਲੇ ਕੁੰਵਰ ਵਿਜੈ ਪ੍ਰਤਾਪ?

Continues below advertisement

ਕੁੰਵਰ ਵਿਜੈ ਪ੍ਰਤਾਪ ਨੇ ਕੀਤੀ ਰਾਜਪਾਲ ਨਾਲ ਮੁਲਾਕਾਤ, 'ਹਰ ਮਹੀਨੇ ਆਉਂਦਾ, ਪ੍ਰਾਈਵੇਟ ਕੈਪੇਸਿਟੀ 'ਤੇ ਆਇਆ', ਰਿਪੋਰਟ ਪਹਿਲਾਂ ਹੀ ਪਬਲਿਕ ਹੈ: ਕੁੰਵਰ ਵਿਜੇ ਪ੍ਰਤਾਪ, 'ਪਿਛਲੇ ਦਿਨਾਂ 'ਚ ਕਈ ਵਾਰ ਸੀਐੱਮ ਨੂੰ ਮਿਲਿਆ', 'ਸੀਐੱਮ ਨੇ ਮੈਨੂੰ ਕਾਫ਼ੀ ਮਨਾਉਣ ਦੀ ਕੋਸ਼ਿਸ਼ ਕੀਤੀ', 'ਮੈਂ ਸੀਐੱਮ ਨੂੰ ਮਨ੍ਹਾ ਲਿਆ, ਉਹ ਮੇਰੇ ਨਾਲ ਸਹਿਮਤ', 'ਮੈਂ ਨੌਕਰੀ ਤੋਂ ਬਾਹਰ ਰਹਿ ਕੇ ਵੀ ਕੇਸ 'ਚ ਮਦਦ ਕਰਾਂਗਾ', 'ਇਸ ਕੇਸ 'ਚ ਸਰਕਾਰ ਕਦਮ ਚੁੱਕੇਗੀ, ਮੈਂ ਮਦਦ ਕਰਾਂਗਾ'

Continues below advertisement

JOIN US ON

Telegram