ਲਖੀਮਪੁਰ ਦੇ ਹਾਦਸੇ ਨਾਲ ਸਭ ਦੇ ਹਿਰਦੇ ਗਏ ਵਲੁੰਦਰੇ 'ਘਟਨਾ ਤੋਂ ਜਲਿਆਂਵਾਲਾ ਬਾਗ਼ ਦਾ ਸਾਕਾ ਆਇਆ ਯਾਦ'
Continues below advertisement
ਉੱਤਰ ਪ੍ਰਦੇਸ਼ 'ਚ ਹੋਈ ਘਟਨਾ ਖ਼ਿਲਾਫ਼ ਪ੍ਰਦਰਸ਼ਨ
ਲਖੀਮਪੁਰ ਖੀਰੀ ਦੀ ਘਟਨਾ ਨੂੰ ਦੱਸਿਆ ਮੰਦਭਾਗਾ
'ਦੇਸ਼ ਦੇ ਹਰ ਇੱਕ ਨਾਗਰਿਕ ਦੇ ਮਨ 'ਚ ਉੱਠਿਆ ਸਵਾਲ'
'ਚੁਣੇ ਹੋਏ ਨੁਮਾਇੰਦਿਆਂ ਦੇ ਬੱਚੇ ਕਰ ਰਹੇ ਅਜਿਹੀਆਂ ਹਰਕਤਾਂ'
'UP ਪਹੁੰਚੇ ਪ੍ਰਿਯੰਕਾ ਗਾਂਧੀ ਨੂੰ ਗ੍ਰਿਫ਼ਤਾਰ ਕੀਤਾ ਗਿਆ'
'ਕਾਂਗਰਸੀ ਲੀਡਰ ਦਪੇਂਦਰ ਹੁੱਡਾ ਨਾਲ ਕੀਤੀ ਗਈ ਧੱਕਾਮੁੱਕੀ'
'ਸੁਖਜਿੰਦਰ ਸਿੰਘ ਰੰਧਾਵਾ ਤੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ'
'ਘਟਨਾ ਤੋਂ ਜਲਿਆਂਵਾਲਾ ਬਾਗ਼ ਦਾ ਸਾਕਾ ਆਇਆ ਯਾਦ'
'ਪ੍ਰਧਾਨ ਮੰਤਰੀ ਨੇ ਸ਼ਹੀਦ ਕਿਸਾਨਾਂ ਨੂੰ ਨਹੀਂ ਦਿੱਤੀ ਸ਼ਰਧਾਂਜਲੀ'
ਸਰਕਾਰ ਨੇ ਅੰਦੋਲਨ ਨੂੰ ਕੁਚਲਣ ਦਾ ਬਣਾਇਆ ਮਨ-ਔਜਲਾ
'ਸਿੰਘੂ ਤੇ ਟਿੱਕਰੀ ਬੌਰਡਰ 'ਤੇ ਕਿਸਾਨਾਂ ਦਾ ਸ਼ਾਂਤਮਈ ਸੰਘਰਸ਼ ਚੱਲ ਰਿਹਾ'
'ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ PM ਦਾ ਨਾਂਹਪੱਖੀ ਰਵੱਈਆ'
ਕੇਂਦਰ ਸਰਕਾਰ ਦਾ ਪਿੱਛੇ ਹੱਟਣ ਦਾ ਰਵੱਈਆ ਨਹੀਂ ਲੱਗਦਾ - ਔਜਲਾ
ਪੰਜਾਬ ਤੇ ਪਾਰਟੀ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਲੋੜ -ਔਜਲਾ
'ਕੈਪਟਨ ਅਮਰਿੰਦਰ ਸਿੰਘ ਨੂੰ ਨਵੇਂ ਚਿਹਰਿਆਂ ਨੂੰ ਸਪੋਰਟ ਕਰਨਾ ਚਾਹੀਦਾ'
ਚਰਨਜੀਤ ਸਿੰਘ ਚੰਨੀ ਦਾ ਦਿਨੋਂ -ਦਿਨ ਵੱਧਦਾ ਜਾ ਰਿਹਾ ਗ੍ਰਾਫ਼ - ਔਜਲਾ
ਚਰਨਜੀਤ ਸਿੰਘ ਚੰਨੀ ਦਾ ਦਿਨੋਂ -ਦਿਨ ਵੱਧਦਾ ਜਾ ਰਿਹਾ ਗ੍ਰਾਫ਼ - ਔਜਲਾ
Continues below advertisement
Tags :
Gurjeet Aujla