Amritsar Airport 'ਤੇ ਤਲਾਸ਼ੀ ਦੌਰਾਨ ਲੱਖਾਂ ਦਾ ਗੋਲਡ ਬਰਾਮਦ

Continues below advertisement

ਅੰਮ੍ਰਿਤਸਰ ਏਅਰਪੋਰਟ 'ਤੇ ਤਲਾਸ਼ੀ ਦੌਰਾਨ ਗੋਲਡ ਮਿਲਿਆ ਹੈ। ਦਰਅਸਲ ਦੁਬਈ ਤੋਂ ਆਏ ਵਿਅਕਤੀ ਕੋਲੋ ਗੋਲਡ ਦੇ 2 ਕੈਪਸੂਲ ਬਰਾਮਦ ਕੀਤੇ ਹਨ। AIU ਸਟਾਫ ਵੱਲੋਂ 36 ਲੱਖਾਂ ਦੀ ਕੀਮਤ ਦਾ 690 ਗ੍ਰਾਮ ਗੋਲਡ ਜ਼ਬਤ ਕੀਤਾ ਗਿਆ ਹੈ।

Continues below advertisement

JOIN US ON

Telegram