ਪੰਜਾਬ ਬੀਜੇਪੀ 'ਚ ਲੀਡਰਾਂ ਦਾ ਸ਼ਮਿਲ ਹੋਣਾ ਜਾਰੀ, ਅਰਵਿੰਦ ਖੰਨਾ ਸਣੇ ਕਈ ਲੀਡਰ ਬੀਜੇਪੀ 'ਚ ਸ਼ਾਮਲ
Continues below advertisement
ਪੰਜਾਬ ਬੀਜੇਪੀ 'ਚ ਲੀਡਰਾਂ ਦਾ ਸ਼ਮਿਲ ਹੋਣਾ ਜਾਰੀ
ਅਰਵਿੰਦ ਖੰਨਾ ਸਣੇ ਕਈ ਲੀਡਰ ਬੀਜੇਪੀ 'ਚ ਸ਼ਾਮਲ
ਅਰਵਿੰਦ ਖੰਨਾ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਰਹੇ ਹਨ
ਗੁਰਚਰਨ ਸਿੰਘ ਟੌਹੜਾ ਦਾ ਪਰਿਵਾਰ ਵੀ ਬੀਜੇਪੀ 'ਚ ਸ਼ਾਮਲ
ਲੁਧਿਆਣਾ ਤੋਂ ਯੂਥ ਅਕਾਲੀ ਲੀਡਰ ਗੁਰਦੀਪ ਗੋਸ਼ਾ ਵੀ ਭਾਜਪਾ 'ਚ ਸ਼ਾਮਲ
ਅੰਮ੍ਰਿਤਸਰ ਤੋਂ ਧਰਮਵੀਰ ਸਿੰਘ ਸਰੀਨ ਭਾਜਪਾ ਵਿੱਚ ਸ਼ਾਮਲ ਹੋਏ
Continues below advertisement
Tags :
Arvind Khanna Joins BJP