ਸੁਪਰੀਮ ਕੋਰਟ ਦੇ ਫੈਸਲੇ 'ਤੇ ਸੁਣੋ ਕਿਸਾਨ ਲੀਡਰ ਨੇ ਕਿ ਕਿਹਾ ?

Continues below advertisement
ਖੇਤੀ ਕਾਨੂੰਨ ਦੇ ਮੁੱਦੇ 'ਤੇ SC 'ਚ ਸੁਣਵਾਈ
ਸੁਪਰੀਮ ਕੋਰਟ ਨੇ ਕਮੇਟੀ ਬਣਾਉਣ ਦੀ ਗੱਲ ਕਹੀ
ਕਮੇਟੀ ਦੇ ਗਠਨ ਦੇ ਮੁੱਦੇ 'ਤੇ ਮੰਗਲਵਾਰ ਸੁਣਵਾਈ ਹੋ ਸਕਦੀ
ਖੇਤੀ ਕਾਨੂੰਨਾਂ ਦੇ ਅਮਲ 'ਤੇ ਰੋਕ ਦੀ ਤਿਆਰੀ 'ਚ SC
ਕਿਹਾ ਸਰਕਾਰ ਸਭ ਨੂੰ ਸਮਝਾਕੇ ਘਰ ਭੇਜੇ
SC ਨੇ ਕੇਂਦਰ ਸਰਕਾਰ ਨੂੰ ਲਗਾਈ ਫਟਕਾਰ
ਸਰਕਾਰ ਸਥਿਤੀ ਸੰਭਾਲਣ 'ਚ ਅਸਫਲ ਰਹੀ - CJI
ਸਰਕਾਰ ਹੱਲ ਨਹੀਂ ਕੱਢ ਪਾ ਰਹੀ, ਲੋਕ ਮਰ ਰਹੇ ਹਨ - CJI
48 ਦਿਨਾਂ ਤੋਂ ਦਿੱਲੀ ਬੌਰਡਰ 'ਤੇ ਡਟੇ ਕਿਸਾਨ
'ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਰਾਂਗੇ ਟਿੱਪਣੀ'
'ਕਾਨੂੰਨੀ ਮਾਹਿਰਾਂ ਨਾਲ ਸਲਾਹ ਕਰਾਂਗੇ'
Continues below advertisement

JOIN US ON

Telegram