LIVE | Delhi ਦੀਆਂ ਸੜਕਾਂ 'ਤੇ ਕਿਸਾਨਾਂ ਦੇ ਟਰੈਕਟਰਾਂ ਦੀ ਦਹਾੜ | Farmer Protest
Sarfaraz Singh
Updated at:
26 Jan 2021 10:16 AM (IST)
Download ABP Live App and Watch All Latest Videos
View In App
ਦਿੱਲੀ 'ਚ ਕਿਸਾਨਾਂ ਦਾ ਟਰੈਕਟਰ ਮਾਰਚ ਸ਼ੁਰੂ
ਵੱਡੀ ਗਿਣਤੀ 'ਚ ਕਾਫਲਾ ਦਿੱਲੀ ਵੱਲ ਵਧਿਆ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਟਰੈਕਟਰ ਮਾਰਚ ਸ਼ੁਰੂ
ਦਿੱਲੀ ਦੇ ਕੂੰਡਲੀ ਬੌਰਡਰ ਤੋਂ ਸ਼ੁਰੂ ਕੀਤਾ ਟਰੈਕਟਰ ਮਾਰਚ
ਪੰਜਾਬ ਭਰ 'ਚੋਂ ਵੱਡੀ ਗਿਣਤੀ 'ਚ ਆਏ ਕਿਸਾਨ
ਟਰੈਕਟਰਾਂ ਦੇ ਨਾਲ ਨਾਲ ਗੱਡੀਆਂ ਵੀ ਮੋਜੂਦ
ਕਿਸਾਨੀ ਝੰਡੇ ਅਤੇ ਤਿਰੰਗਾ ਬਣਿਆ ਪਰੇਡ ਦੀ ਸ਼ਾਨ
ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ