Farmer protest |ਦੂਰ-ਦੂਰ ਤੱਕ ਟਰੈਕਟਰ-ਟਰਾਲੀਆਂ ਦੇ ਕਾਫਿਲੇ, ਇੰਤਜ਼ਾਮ ਕਰ ਦੇਣਗੇ ਹੈਰਾਨ

Continues below advertisement

Farmer protest |ਦੂਰ-ਦੂਰ ਤੱਕ ਟਰੈਕਟਰ-ਟਰਾਲੀਆਂ ਦੇ ਕਾਫਿਲੇ, ਇੰਤਜ਼ਾਮ ਕਰ ਦੇਣਗੇ ਹੈਰਾਨ

#Farmerprotest2024 #MSP #KissanProtest #Shambhuborder #teargas #piyushgoyal #Farmers #SKM #Farmers #Kisan #BhagwantMann #Shambuborder #Jagjitsinghdalewal #Sarwansinghpander #NarendraModi #BJP #Punjab #PunjabNews #pulses #maize #cotton #crops #MSP  #abpsanjha  #ABPNews #abplive 

ਕਿਸਾਨ ਪੂਰੇ ਇੰਤਜ਼ਾਮ ਨਾਲ ਸ਼ੰਭੂ ਬੌਰਡਰ ਉੱਪਰ ਪਹੁੰਚੇ ਹੋਏ ਹਨ , 13 ਫਰਵਰੀ ਤੋਂ ਕਿਸਾਨ ਸ਼ੰਭੂ ਬੌਰਡਰ ਉੱਪਰ ਬੈਠੇ ਨੇ , ਬੁੱਧਵਾਰ ਨੂੰ ਕਿਸਾਨਾਂ ਦਾ ਦਿੱਲੀ ਜਾਣ ਦਾ ਐਲਾਨ ਸੀ ਪਰ ਸਰਕਾਰ ਨਾਲ ਗੱਲਬਾਤ ਦਾ ਸੱਦਾ ਮਿਲਣ ਕੇ ਕਿਸਾਨਾਂ ਨੇ ਇਹ ਪ੍ਰੋਗਰਾਮ ਕੁਝ ਦੇਰ ਲਈ ਟਾਲਿਆ |

Continues below advertisement

JOIN US ON

Telegram