ਮਾਝੇ ਦਾ ਦੂਜਾ ਜਥਾ ਦਿੱਲੀ ਰਵਾਨਾ, ਕਰੀਬ 700 ਹੋਰ ਟਰੈਕਟਰ-ਟਰਾਲੀਆਂ ਪਹੁੰਚਣਗੀਆਂ ਦਿੱਲੀ

ਅੰਮ੍ਰਿਤਸਰ ਤੋਂ ਦਿੱਲੀ ਲਈ ਕਿਸਾਨਾਂ ਦਾ ਕਾਫਲਾ ਰਵਾਨਾ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਦੂਜਾ ਜਥਾ ਰਵਾਨਾ
ਸਰਵਣ ਸਿੰਘ ਪੰਧੇਰ ਕਰ ਰਹੇ ਜਥੇ ਦੀ ਅਗਵਾਈ
ਜਥੇ 'ਚ ਕਰੀਬ 700 ਟਰੈਕਟਰ-ਟਰਾਲੀਆਂ ਸ਼ਾਮਲ
ਅਗਲਾ ਜਥਾ 24 ਦਸੰਬਰ ਨੂੰ ਹੋਵੇਗਾ ਰਵਾਨਾ
'ਕਿਸਾਨਾਂ 'ਚ ਉਤਸ਼ਾਹ ਉਸੇ ਤਰ੍ਹਾਂ ਜਾਰੀ'
'ਮੋਦੀ ਜੀ ਨੂੰ ਵਾਪਸੀ ਕਰਨ 'ਚ ਦਿੱਕਤ ਆ ਰਹੀ'
'ਸਮਝੌਤਿਆਂ ਲਈ ਕਾਂਗਰਸ 'ਤੇ ਭਾਜਪਾ ਬਰਾਬਰ ਦੇ ਜ਼ਿੰਮੇਵਾਰ'
'ਅਸੀਂ 2024 ਤੱਕ ਦੀ ਤਿਆਰੀ ਕਰਕੇ ਚੱਲ ਰਹੇ'

JOIN US ON

Telegram
Sponsored Links by Taboola