ਮਜੀਠੀਆ ‘ਤੇ ਗ੍ਰਿਫਤਾਰੀ ਦਾ ਖਤਰਾ ਬਰਕਰਾਰ, ਹਾਈਕੋਰਟ ਤੋਂ ਨਹੀਂ ਮਿਲੀ ਰਾਹਤ
Continues below advertisement
ਮਜੀਠੀਆ ‘ਤੇ ਗ੍ਰਿਫਤਾਰੀ ਦਾ ਖਤਰਾ ਬਰਕਰਾਰ
ਹਾਈਕੋਰਟ ਤੋਂ ਬਿਕਰਮ ਮਜੀਠੀਆ ਨੂੰ ਨਹੀਂ ਮਿਲੀ ਰਾਹਤ
HC ‘ਚ ਅਗਾਊਂ ਜਮਾਨਤ ‘ਤੇ 10 ਜਨਵਰੀ ਨੂੰ ਮੁੜ ਸੁਣਵਾਈ
ਅਦਾਲਤ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ
8 ਜਨਵਰੀ ਤੱਕ ਸਰਕਾਰ ਨੂੰ ਦੇਣਾ ਪਵੇਗਾ ਜੁਆਬ
2013 ਦੇ ਡਰੱਗ ਕੇਸ ’ਚ ਮਜੀਠੀਆ ਖਿਲਾਫ ਹੋਈ ਸੀ FIR
ਮਜੀਠੀਆ ਖਿਲਾਫ ਲੁੱਕਆਊਟ ਸਰਕੁਲਰ ਵੀ ਹੋ ਚੁੱਕਿਆ ਜਾਰੀ
FIR NDPS ਦੀ ਧਾਰਾ 25, 27 A ਤੇ 29 ਦੇ ਤਹਿਤ ਦਰਜ ਕੀਤੀ
Continues below advertisement
Tags :
Bikram Majithia