Chandigarh ਦੇ ਨਾਮੀ ਸਕੂਲ 'ਚ ਵੱਡਾ ਹਾਦਸਾ, ਦਰੱਖਤ ਡਿੱਗਣ ਨਾਲ ਇੱਕ ਬੱਚੇ ਦੀ ਮੌਤ

Continues below advertisement

ਚੰਡੀਗੜ੍ਹ ਦੇ ਨਾਮੀ ਸਕੂਲ 'ਚ ਵੱਡਾ ਹਾਦਸਾ
ਦਰੱਖਤ ਡਿੱਗਣ ਨਾਲ ਇੱਕ ਬੱਚੇ ਦੀ ਮੌਤ
ਹਾਦਸੇ 'ਚ 19 ਬੱਚੇ ਅਤੇ ਇੱਕ ਸਟਾਫ਼ ਅਟੈਂਡੈਂਟ ਜ਼ਖਮੀ
ਕਰੀਬ 250 ਸਾਲ ਪੁਰਾਣਾ ਸੀ ਦਰੱਖਤ
ਲੰਚ ਟਾਈਮ ਦੌਰਾਨ ਵਾਪਰਿਆ ਹਾਦਸਾ
ਜਦੋਂ ਇਹ ਹਾਦਸਾ ਵਾਪਰਿਆ ਬੱਚਾ ਦਰੱਖਤ ਹੇਠਾਂ ਬੈਠ ਕੇ ਖਾਣਾ ਖਾ ਰਹੇ ਸੀ। ਇੱਕ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਕਈ ਜ਼ਖਮੀ ਹੋ ਗਏ। ਜ਼ਖਮੀ ਵਿਦਿਆਰਥੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਸਕੂਲ ਪ੍ਰਸ਼ਾਸਨ 'ਤੇ ਲਾਪਰਵਾਹੀ ਦੇ ਇਲਜ਼ਾਮ ਲੱਗ ਰਹੇ ਹਨ। ਉਧਰ ਮੌਕੇ 'ਤੇ ਪਹੁੰਚੇ ਡੀਸੀ ਵੱਲੋਂ ਮਾਮਲੇ ਦੀ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

Continues below advertisement

JOIN US ON

Telegram