Malerkotla 'ਚ ਦਲਿਤ ਬੱਚੇ ਨੂੰ ਕੁੱਟਣ ਵਾਲਾ ਜ਼ਿੰਮੀਦਾਰ,ਪੁਲਿਸ ਨੇ ਟੰਗਿਆ

Continues below advertisement

Malerkotla 'ਚ ਦਲਿਤ ਬੱਚੇ ਨੂੰ ਕੁੱਟਣ ਵਾਲਾ ਜ਼ਿੰਮੀਦਾਰ,ਪੁਲਿਸ ਨੇ ਟੰਗਿਆ

ਮਾਲੇਰਕੋਟਲਾ ਦੇ ਪਿੰਡ ਮੋਰਾਂਵਾਲੀ 'ਚ ਵਿਅਕਤੀ ਵੱਲੋਂ ਨਾਬਾਲਿਗ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਜਿਸ ਦੀ ਇਹ ਵੀਡੀਓ ਸੋਸ਼ਲ ਮੀਡੀ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ | ਦਸਿਆ ਜਾ ਰਿਹਾ ਹੈ ਕਿ ਬੱਚੇ ਦੀ ਗ਼ਲਤੀ ਸਿਰਫ਼ ਇਹ ਸੀ ਕਿ ਖੇਡਦੇ ਖੇਡਦੇ ਉਸਦੀ ਚੱਪਲ ਉਕਤ ਵਿਅਕਤੀ ਦੇ ਖੇਤਾਂ 'ਚ ਜਾ ਡਿਗੀ ਜਿਸ ਕਾਰਨ ਤੈਸ਼ 'ਚ ਆਏ ਵਿਅਕਤੀ ਨੇ ਉਕਤ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ | ਇਹ ਸਾਰੀ ਘਟਨਾ ਉਥੇ ਮੌਜੂਦ ਕਿਸੀ ਸ਼ਖਸ ਨੇ ਕਮਰੇ 'ਚ ਕੈਦ ਕਰ ਲਈ ਜਿਸ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਵਿਅਕਤੀ ਵਲੋਂ  ਉਕਤ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ |ਹੈਰਾਨੀ ਇਸ ਗੱਲ ਦੀ ਹੈ ਕਿ ਵਿਅਕਤੀ ਬੁਰੀ ਤਰ੍ਹਾਂ ਬਚੇ ਨੂੰ ਕੁੱਟ ਰਿਹਾ ਹੈ ਪਰ ਉਸ ਕੋਲ ਖੜ੍ਹੇ 4-5 ਵਿਅਕਤੀ ਮੂਕਦਰਸ਼ਕ ਬਣ ਕੇ ਤਮਾਸ਼ਾ ਵੇਖਦੇ ਰਹੇ ਤੇ ਕਿਸੇ ਨੇ ਵੀ ਬਚੇ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕੀਤੀ | ਇਸ ਦੌਰਾਨ ਜਦ ਬਚੇ ਦੀ ਨਾਨੀ ਬਚੇ ਨੂੰ ਬਚਾਉਣ ਆਈ ਤਾਂ ਵਿਅਕਤੀ ਨੇ ਉਸਨਾਲ ਵੀ ਗਾਲੀ ਗਲੋਚ ਕੀਤਾ ਤੇ ਉਸ ਦੇ ਸਾਹਮਣੇ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਿਆ |ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਦੀ ਇਹ ਵੀਡੀਓ ਜਿਵੇਂ ਮਾਲੇਰਕੋਟਲਾ ਪੁਲਿਸ ਪ੍ਰਸ਼ਾਸਨ ਤੱਕ ਪਹੁੰਚੀ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram