Sidhu Mooswala shooter encounter : ਮਨਪ੍ਰੀਤ ਮੰਨੂ ਤੇ ਜਗਰੂਪ ਰੂਪਾ ਐਨਕਾਊਂਟਰ 'ਚ ਢੇਰ
abp sanjha
Updated at:
20 Jul 2022 05:00 PM (IST)
Download ABP Live App and Watch All Latest Videos
View In Appਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਠਭੇੜ ਖਤਮ
ਮੁਠਭੇੜ ਦੌਰਾਨ 2 ਗੈਂਗਸਟਰ ਢੇਰ
ਪਿੰਡ ਭਕਨਾ ਕਲਾਂ 'ਚ ਕਰੀਬ 4 ਘੰਟੇ ਚੱਲੀ ਮੁਠਭੇੜ
ਮੂਸੇਵਾਲਾ ਦੇ ਸ਼ੂਟਰਾਂ ਦੇ ਲੁਕੇ ਹੋਣ ਦੀ ਸੀ ਖ਼ਬਰ
ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂੰ ਦੇ ਲੁਕੇ ਹੋਣ ਦੀ ਸੀ ਖ਼ਬਰ
ਸ਼ੁਰੂਆਤੀ ਮੁਠਭੇੜ 'ਚ ਹੀ ਢੇਰ ਹੋਇਆ ਸੀ ਇੱਕ ਗੈਂਗਸਟਰ
ਦੂਜੇ ਜ਼ਖਮੀ ਗੈਂਗਸਟਰ ਨੇ ਖੁਦ ਨੂੰ ਇੱਕ ਘਰ 'ਚ ਕਰ ਲਿਆ ਸੀ ਬੰਦ
ਪੁਲਿਸ ਨੇ ਘਰ ਅੰਦਰ ਵੜ ਗੈਂਗਸਟਰ ਨੂੰ ਕੀਤਾ ਢੇਰ