Manwinder Singh Giaspura Live Dope test | AAP ਵਿਧਾਇਕ ਗਿਆਸਪੁਰਾ ਨੇ ਕਰਵਾਇਆ Live ਡੋਪ ਟੈਸਟ

Continues below advertisement

Manwinder Singh Giaspura Live Dope test | AAP ਵਿਧਾਇਕ ਗਿਆਸਪੁਰਾ ਨੇ ਕਰਵਾਇਆ Live ਡੋਪ ਟੈਸਟ
AAP ਵਿਧਾਇਕ ਗਿਆਸਪੁਰਾ ਨੇ ਕਰਵਾਇਆ Live ਡੋਪ ਟੈਸਟ 
ਆਜ਼ਾਦੀ ਦਿਹਾੜੇ ਮੌਕੇ ਸਰਕਾਰੀ ਹਸਪਤਾਲ ਖੰਨਾ ਪੁੱਜੇ ਗਿਆਸਪੁਰਾ 
MLA ਗਿਆਸਪੁਰਾ ਦੀ ਡੋਪ ਟੈਸਟ ਰਿਪੋਰਟ ਨੈਗੇਟਿਵ ਆਈ 
MLA ਗਿਆਸਪੁਰਾ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ 

ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਡੋਪ ਟੈਸਟ ਕਰਾਇਆ
ਟੈਸਟ ਨੈਗੇਟਿਵ ਆਇਆ ਯਾਨੀ ਕਿ ਵਿਧਾਇਕ ਦੇ ਸ਼ਰੀਰ ਚ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਪਾਇਆ ਗਿਆ।
ਦਰਅਸਲ ਆਜ਼ਾਦੀ ਦਿਹਾੜੇ ਮੌਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਪਾਇਲ ਤੋਂ ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ
ਨੇ ਇਕ ਨਵੀਂ ਪਹਿਲਕਦਮੀ ਕੀਤੀ|
ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ  ਸਰਕਾਰੀ ਹਸਪਤਾਲ ਖੰਨਾ ਪਹੁੰਚ ਕੇ ਲਾਈਵ ਡੋਪ ਟੈਸਟ ਕਰਾਇਆ। 
ਜਿਸਦੀ ਰਿਪੋਰਟ ਨੈਗੇਟਿਵ ਆਈ ਯਾਨੀ ਕਿ ਵਿਧਾਇਕ ਦੇ ਸ਼ਰੀਰ ਚ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਪਾਇਆ ਗਿਆ।
ਜਿਸ ਤੋਂ ਬਾਅਦ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ |

Continues below advertisement

JOIN US ON

Telegram